ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਅੰਪਾਇਰ ਰਬ ਨਵਾਜ਼ ਦਾ 85 ਸਾਲ ਦੀ ਉਮਰ ਵਿੱਚ ਦੇਹਾਂਤ, ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ

ਨਿਊਜ਼ ਪੰਜਾਬ 24 ਫ਼ਰਵਰੀ 2026 ਪਾਕਿਸਤਾਨ ਦੇ ਸਾਬਕਾ ਖਿਡਾਰੀ ਅਤੇ ਅੰਤਰਰਾਸ਼ਟਰੀ ਅੰਪਾਇਰ ਰਬ ਨਵਾਜ਼ ਦੇ ਦੇਹਾਂਤ ਨਾਲ ਕ੍ਰਿਕਟ ਜਗਤ ਨੂੰ…

ਪਾਕਿਸਤਾਨ ਵੱਲੋਂ ਅਫਗਾਨਿਸਤਾਨ ‘ਚ ਹਵਾਈ ਹਮਲੇ, ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, 28 ਲੋਕਾ ਦੀ ਮੌਤ 

ਨਿਊਜ਼ ਪੰਜਾਬ 22 ਫ਼ਰਵਰੀ 2026 ਪਾਕਿਸਤਾਨ ਨੇ ਐਤਵਾਰ ਸਵੇਰੇ ਅਫਗਾਨਿਸਤਾਨ ਦੇ ਅੰਦਰ ਕਈ ਥਾਵਾਂ ‘ਤੇ ਹਵਾਈ ਹਮਲੇ ਕਰਦੇ ਹੋਏ ਦਾਅਵਾ…

ਭਾਰਤ-ਅਮਰੀਕਾ ਵਪਾਰ ‘ਚ ਨਵਾਂ ਮੋੜ: ਸੁਪਰੀਮ ਕੋਰਟ ਦੇ ਫੈਸਲੇ ਨਾਲ ਟੈਰਿਫ ਘਟੇ

ਨਿਊਜ਼ ਪੰਜਾਬ 21 ਫ਼ਰਵਰੀ 2026 ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਲੋਬਲ ਟੈਰਿਫ ਨੂੰ ਗੈਰ-ਕਾਨੂੰਨੀ ਕਰਾਰ ਦੇਣ ਤੋਂ…

ਅਮਰੀਕਾ ਦੇ ਇੰਡੀਆਨਾ ’ਚ ਭਿਆਨਕ ਸੜਕ ਹਾਦਸਾ – ਭਾਰਤੀ ਟਰੱਕ ਚਾਲਕ ਹਿਰਾਸਤ ’ਚ, ਇਕ ਬਜ਼ੁਰਗ ਦੀ ਮੌਤ

ਨਿਊਜ਼ ਪੰਜਾਬ 20 ਫ਼ਰਵਰੀ 2026 ਅਮਰੀਕਾ ਦੇ ਰਾਜ ਇੰਡੀਆਨਾ  ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਇਹ…

ਪਾਕਿਸਤਾਨ ਦੇ ਕਰਾਚੀ ‘ਚ ਭਿਆਨਕ ਧਮਾਕਾ, ਤਿੰਨ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ – 16 ਲੋਕਾਂ ਦੀ ਹੋਈ ਮੌਤ

ਨਿਊਜ਼ ਪੰਜਾਬ 19 ਫ਼ਰਵਰੀ 2026 ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਸੋਲਜਰ ਬਾਜ਼ਾਰ ਖੇਤਰ ਵਿੱਚ ਇੱਕ ਭਿਆਨਕ ਧਮਾਕੇ…

‘ਲੋਕ ਕੀ ਕਹਿਣਗੇ’ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਆਪਣੀ ਦਸਵੀਂ ਵਰ੍ਹੇ ਗੰਢ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ 

 ਸਮਾਜ ਸੇਵਾ ਲਈ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਗੁਰਦੀਸ਼ ਕੌਰ ਗਰੇਵਾਲ ਕੈਲਗਰੀ: (16 ਫਰਵਰੀ) ਸਥਾਨਕ ਫਾਲਕਿਨਰਿੱਜ ਕਮਿਊਨਿਟੀ ਹਾਲ ਵਿੱਚ ਕੈਲਗਰੀ ਵੋਮੈਨ…

17 ਫਰਵਰੀ ਨੂੰ ਤਾਰਿਕ ਰਹਿਮਾਨ ਲੈਣਗੇ ਪ੍ਰਧਾਨ ਮੰਤਰੀ ਦੀ ਸਹੁੰ, ਬੰਗਲਾਦੇਸ਼ ਨੇ 13 ਦੇਸ਼ਾਂ ਦੇ ਨੇਤਾਵਾਂ ਨੂੰ ਭੇਜਿਆ ਸੱਦਾ 

ਨਿਊਜ਼ ਪੰਜਾਬ 15 ਫ਼ਰਵਰੀ 2026 ਬੰਗਲਾਦੇਸ਼ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 17 ਫਰਵਰੀ ਨੂੰ ਹੋਵੇਗਾ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ…

Pakistan ਦੇ ਮਹਿਲਾ ਸ਼ੈਲਟਰ ਹੋਮ ਤੋਂ ਰਿਹਾਈ ਮਗਰੋਂ ਸਰਬਜੀਤ ਕੌਰ ਉਰਫ ਨੂਰ ਹੁਸੈਨ ਪਤੀ ਦੇ ਘਰ ਵਾਪਸ

ਨਿਊਜ਼ ਪੰਜਾਬ 13 ਫ਼ਰਵਰੀ 2026 ਭਾਰਤ ਤੋਂ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ, ਜਿਸਨੇ ਧਰਮ ਪਰਿਵਰਤਨ ਤੋਂ…

ਬੰਗਲਾਦੇਸ਼ ਚੋਣਾਂ ’ਚ ਬੀਐਨਪੀ ਦੀ ਜਿੱਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਾਰਿਕ ਰਹਿਮਾਨ ਨੂੰ ਨਿੱਘੀ ਵਧਾਈ

ਨਿਊਜ਼ ਪੰਜਾਬ 13 ਫ਼ਰਵਰੀ 2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਤਾਰਿਕ ਰਹਿਮਾਨ ਨੂੰ ਬੰਗਲਾਦੇਸ਼ ’ਚ ਜਿੱਤ ਲਈ ਵਧਾਈ…

ਅਮਰੀਕਾ ਦੇ ਸੀਏਟਲ’ਚ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਮਾਮਲੇ ‘ਚ $29 ਮਿਲੀਅਨ ਦਾ ਕਾਨੂੰਨੀ ਨਿਪਟਾਰਾ

ਨਿਊਜ਼ ਪੰਜਾਬ 12 ਫ਼ਰਵਰੀ 2026 ਅਮਰੀਕਾ ਦੇ ਸੀਏਟਲ ਸ਼ਹਿਰ ਵਿੱਚ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੁੰਡਾਲਾ ਦੀ ਮੌਤ ਦੇ ਮਾਮਲੇ…