ਪੰਜਾਬ ’ਚ ਵੱਡਾ ਰੇਲ ਹਾਦਸਾ ਟਲਿਆ, ਕਰਮਭੂਮੀ ਐਕਸਪ੍ਰੈਸ ਦੇ 4 ਡੱਬੇ ਅੱਗ ਦੀ ਲਪੇਟ ’ਚ

ਨਿਊਜ਼ ਪੰਜਾਬ 6 ਨਵੰਬਰ,2026 ਪੰਜਾਬ ਦੇ ਰਾਜਪੁਰਾ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਜਾ ਰਹੀ ਕਰਮਭੂਮੀ ਐਕਸਪ੍ਰੈਸ ਵਿੱਚ…

ਪੋਸਟਮਾਰਟਮ ਨਾ ਹੋਣ ਕਾਰਨ ਪਰਵਿੰਦਰ ਝੋਟੇ ਦਾ ਅੰਤਿਮ ਸੰਸਕਾਰ ਭਲਕੇ, ਆਪਣੇ ਖੇਤਾਂ ’ਚ ਹੋਣਗੀਆਂ ਅੰਤਿਮ ਰਸਮਾਂ

ਨਿਊਜ਼ ਪੰਜਾਬ 6 ਨਵੰਬਰ,2026 ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਅੱਜ ਨਾ ਹੋ ਸਕਣ ਕਾਰਨ ਉਨ੍ਹਾਂ…

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ ‘ਚ ਘਰ ਵਾਪਸੀ, ਪੁੱਤਰ ਸਮੇਤ ਮੁੜ ਫੜਿਆ ਪਾਰਟੀ ਦਾ ਪੱਲਾ

ਨਿਊਜ਼ ਪੰਜਾਬ 6 ਨਵੰਬਰ,2026 ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਪੁੱਤਰ ਹਰਿੰਦਰਪਾਲ ਸਿੰਘ…

ਮੰਡੀ ਗੋਬਿੰਦਗੜ੍ਹ ’ਚ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਭਿਆਨਕ ਧਮਾਕਾ, ਫੈਕਟਰੀ ਮਾਲਕ ਦੀ ਮੌਤ, 4 ਮਜ਼ਦੂਰ ਝੁਲਸੇ

ਨਿਊਜ਼ ਪੰਜਾਬ 6 ਨਵੰਬਰ,2026 ਮੰਡੀ ਗੋਬਿੰਦਗੜ੍ਹ ਦੇ ਭੱਲਾ ਇੰਟਰਪ੍ਰਾਈਜ਼ਜ਼ ਦੇ ਗਰਾਊਂਡ ਵਿੱਚ ਲੁੱਕ ਦੇ ਟੈਂਕਰ ’ਤੇ ਗੈਸ ਕੱਟਰ ਨਾਲ ਕੰਮ…

21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਦਾ ਐਲਾਨ, ਇਸ ਵਾਰ ਮਨਾਉਣਗੇ ਕਾਲੀ ਦੀਵਾਲੀ

ਨਿਊਜ਼ ਪੰਜਾਬ 6 ਨਵੰਬਰ,2026 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ 21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ…

ਪੰਜਾਬ ਸਰਕਾਰ ਦੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਦਿੱਤਾ ਅਸਤੀਫ਼ਾ

ਨਿਊਜ਼ ਪੰਜਾਬ 6 ਨਵੰਬਰ,2026 ਪੰਜਾਬ ਵਿੱਚ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ…

ਤੇਰ ਮੇਰ ਤੇ ਹੰਕਾਰ ਦੀ ਕਹਾਣੀ……ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ 6 ਨਵੰਬਰ 2026

ਨਿਊਜ਼ ਪੰਜਾਬ  ਤੇਰ ਮੇਰ ਤੇ ਹੰਕਾਰ ਦੀ ਕਹਾਣੀ……ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ  🙏🙏☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ…