ਫੋਟੋ-ਵਿਜ਼ਨ 25 ਕਲਾ ਪ੍ਰਦਰਸ਼ਨੀ ਦਾ ਉਦਘਾਟਨ ਹੋਇਆ Photo-Vision 25 Art Exhibition inaugurated. 

ਅੱਜ ਲੁਧਿਆਣੇ ਵਿੱਚ ਪਹਿਲੀ ਵਾਰੀ ਓਪਨ ਏਅਰ ਫੋਟੋਗ੍ਰਾਫੀ ਨੁਮਾਇਸ਼ ਦਾ ਉਦਘਾਟਨ ਹੋਇਆ ਜਿਸ ਵਿੱਚ 35 ਫੋਟੋ ਆਰਟਿਸਟਾਂ ਦੀਆਂ 61 ਫੋਟੋਆਂ ਲਗਾਈਆਂ ਗਈਆਂ ਹਨ। ਇਹ ਪ੍ਰਦਰਸ਼ਨੀ 95 ਸਿਟੀਜ਼ਨ ਐਨਕਲੇਵ, ਸਾਹਮਣੇ ਐਮ.ਬੀ.ਡੀ ਮਾਲ, ਲੁਧਿਆਣਾ ਵਿਖੇ ਨਵੀਂ ਬਣੀ ਆਰਟ ਗੈਲਰੀ ਵਿੱਚ ਹੋ ਰਹੀ ਹੈ, ਜੋ ਕੇ ਲੁਧਿਆਣੇ ਵਿੱਚ ਪਹਿਲੀ ਓਪਨ-ਏਅਰ ਗੈਲਰੀ ਹੈ।

ਇਸ ਦਾ ਉਦਘਾਟਨ ਡਾਕਟਰ ਐਸਐਸ ਜੌਹਲ, ਪਦਮ ਭੂਸ਼ਨ ਅਤੇ ਸਾਬਕਾ ਉਪਕਲਪਤੀ ਅਤੇ ਡਾਕਟਰ ਸਤਬੀਰ ਸਿੰਘ ਗੋਸਲ, ਉਪਕਲਪਤੀ ਦੁਆਰਾ ਕੀਤਾ ਗਿਆ। ਇਸੇ ਨੁਮਾਇਸ਼ ਦੇ ਪ੍ਰਬੰਧਕ, ਤੇਜ ਪ੍ਰਤਾਪ ਸਿੰਘ ਸੰਧੂ ਅਤੇ ਸਰਦਾਰ ਰਣਜੋਧ ਸਿੰਘ ਵੱਲੋਂ ਕੀਤਾ। ਇਸ ਨੁਮਾਇਸ਼ ਕੁਦਰਤ ਦੇ ਨਾਲ ਨਾਲ ਜੀਵਨ ਦੇ ਸਾਰੇ ਖੇਤਰਾਂ ਨੂੰ ਫੋਟੋਗ੍ਰਾਫਰਾਂ ਨੇ ਬਹੁਤ ਵਧੀਆ ਢੰਗ ਨਾਲ ਦਰਸਾਇਆ ਗਿਆ ਹੈ।

ਇਹ ਨੁਮਾਇਸ਼ ਰੋਜਾਨਾ ਸ਼ਾਮ ਨੂੰ ਚਾਰ ਤੋਂ ਅੱਠ ਵਜੇ ਤੱਕ 7 ਦਸੰਬਰ ਤੱਕ ਖੁੱਲੀ ਰਹੇਗੀ! ਸਾਰੇ ਕਲਾ ਪ੍ਰੇਮੀਆਂ ਨੂੰ ਇਸ ਨੂੰ ਵੇਖਣ ਤੇ ਮਾਨਣ ਦਾ ਖੁੱਲਾ ਸੱਦਾ ਹੈ।

Photo-Vision 25 Art Exhibition inaugurated.

Today, the first open air photography exhibition was inaugurated in Ludhiana, in which 61 photos of 35 photo artists have been displayed. This exhibition is being held at the newly built art gallery at 95 Citizen Enclave, opposite MBD Mall, Ludhiana, which is the first open-air gallery in Ludhiana.

It was inaugurated by Dr. SS Johal, Padma Bhushan and former Vice Chancellor and Dr. Satbir Singh Gosal, Vice Chancellor. The organizers of this exhibition, Tej Pratap Singh Sandhu and Sardar Ranjodh Singh. This exhibition has beautifully depicted nature as well as all walks of life by the photographers.

This exhibition will be open daily from 4 to 8 pm till 7 December! All art lovers are invited to see and appreciate it.