ਮੁੱਖ ਖ਼ਬਰਾਂਪੰਜਾਬ ਕੋਰੋਨਾ ਵਾਇਰਸ ਦੇ ਡਰੋਂ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਮੁਲਤਵੀ March 4, 2020 News Punjab ਚੰਡੀਗੜ – 4 ਮਾਰਚ (ਨਵਨੀਤ ਸਿੰਘ) ਪੰਜਾਬ ਚ ਵੀ ਕਰੋਨਾ ਵਾਇਰਸ ਦੇ ਡਰੋਂ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਮੁਲਤਵੀ ਕਰ ਦਿੱਤੀ ਗਈ ਹੈ।