ਮੁੱਖ ਖ਼ਬਰਾਂਪੰਜਾਬ

ਫਗਵਾੜਾ ਵਿੱਚ ਦਰਦਨਾਕ ਸੜਕੀ ਹਾਦਸੇ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ’ਤੇ  ਹੋਈ ਮੌਤ

ਨਿਊਜ਼ ਪੰਜਾਬ

ਫਗਵਾੜਾ:19 ਅਪ੍ਰੈਲ 2025

ਅੱਜ ਸਵੇਰੇ ਫਗਵਾੜਾ ਹੁਸ਼ਿਆਰਪੁਰ ਸੜਕ ’ਤੇ ਵਾਪਰੇ ਇਕ ਦਰਦਨਾਕ ਸੜਕੀ ਹਾਦਸੇ ਵਿਚ ਤਿੰਨ ਮੈਂਬਰਾਂ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਵਿਚ ਇਕ ਮਹਿਲਾ, ਵਿਅਕਤੀ ਤੇ ਬੱਚੀ ਸ਼ਾਮਿਲ ਹੈ।