ਕੋਰੋਨਾ ਪੰਜਾਬ – ਨਵੇਂ 54 ਮਾਮਲੇ ਜਿਹਨਾਂ ਵਿੱਚੋ 26 ਇਕੱਲੇ ਅੰਮ੍ਰਿਤਸਰ ਤੋਂ

ਚੰਡੀਗੜ੍ਹ, 6 ਜੂਨ ( ਨਿਊਜ਼ ਪੰਜਾਬ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ

ਮੀਡੀਆ ਬੁਲੇਟਿਨ-(ਕੋਵਿਡ-19)

06-06-2020

 

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1. ਲਏ ਗਏ ਨਮੂਨਿਆਂ ਦੀ ਗਿਣਤੀ 115974
2. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 2515
5. ਠੀਕ ਹੋਏ ਮਰੀਜ਼ਾਂ ਦੀ ਗਿਣਤੀ 2092
6. ਐਕਟਿਵ ਕੇਸ 373
8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 08
9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 03

 

10. ਮ੍ਰਿਤਕਾਂ ਦੀ ਕੁੱਲ ਗਿਣਤੀ 50

 

06-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-54

ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ        ਹੋਰ ਟਿੱਪਣੀ
ਲੁਧਿਆਣਾ 10 1 ਨਵਾਂ ਕੇਸ (ਉੜੀਸਾ ਦੀ ਯਾਤਰਾ ਨਾਲ

ਸਬੰਧਤ)

7 ਪਾਜੇਟਿਵ ਕੇਸ ਦੇ ਸੰਪਰਕ।

2 ਨਵੇਂ ਕੇਸ

 
ਅੰਮ੍ਰਿਤਸਰ 26   10 ਨਵੇਂ ਕੇਸ (ਆਈਐਲਆਈ)

13 ਪਾਜੇਟਿਵ ਕੇਸ ਦੇ ਸੰਪਰਕ

3 ਨਵੇਂ ਕੇਸ (ਸਵੈ ਰਿਪੋਰਟ)

 
ਫਤਿਹਗੜ੍ਹ ਸਾਹਿਬ 04 4 ਨਵਾਂ ਕੇਸ (ਉਤਰ ਪ੍ਰਦੇਸ਼ ਦੀ ਯਾਤਰਾ ਨਾਲ

ਸਬੰਧਤ)

   
ਬਠਿੰਡਾ 01 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ

ਸਬੰਧਤ)

  <span lang=”PA” style=”font-size: