ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀ ਬੀ ਐੱਸ ਈ ਨੂੰ 10 ਵੀ ਅਤੇ 12 ਵੀ ਦੇ ਪੇਪਰ ਚੈੱਕ ਕਰਨ ਦੀ ਦਿਤੀ ਆਗਿਆ – ਪੜ੍ਹੋ ਹਦਾਇਤਾਂ

ਨਿਊਜ਼ ਪੰਜਾਬ

ਨਵੀ ਦਿੱਲੀ , 9 ਮਈ – ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀ ਬੀ ਐੱਸ ਈ ਨੂੰ 10 ਵੀ ਅਤੇ 12 ਵੀ ਦੇ ਪੇਪਰ ਚੈੱਕ ਕਰਨ ਵਾਸਤੇ 3000 ਸੈਂਟਰ ਬਣਾਉਣ ਦੀ ਇਜ਼ਾਜ਼ਤ ਦਿਤੀ ਹੈ | ਸਾਰੇ ਜ਼ੋਨਾਂ ਵਿਚ ਖੁਲਣ ਵਾਲੇ ਇਨ੍ਹਾਂ ਕੇਂਦਰਾਂ ਤੇ ਸੁਰਖਿਆ ਵਜੋਂ ਨਿਯਮ ਲਾਗੂ ਕੀਤੇ ਗਏ ਹਨ | ਪੜ੍ਹੋ ਹਦਾਇਤਾਂ