ਜਲੰਧਰਮੁੱਖ ਖ਼ਬਰਾਂਪੰਜਾਬ

ਜਲੰਧਰ ਨੂੰ ਨਵਾਂ ਪੁਲਿਸ ਕਮਿਸ਼ਨਰ ਮਿਲਿਆ….ਜਾਣੋ ਕਿਸ ਨੇ ਸੰਭਾਲਿਆ ਅਹੁਦਾ

ਨਿਊਜ਼ ਪੰਜਾਬ

ਜਲੰਧਰ : 21 ਫਰਵਰੀ, 2025:

2006 ਬੈਚ ਦੀ ਆਈਪੀਐਸ ਅਧਿਕਾਰੀ ਧਨਪ੍ਰੀਤ ਕੌਰ ਨੂੰ ਜਲੰਧਰ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।