ਅੱਜ ਦੇ ਦਿਨ ਸਾਕਾ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਨੂੰ ਕੋਟਿ-ਕੋਟਿ ਪ੍ਰਣਾਮ
ਨਿਊਜ਼ ਪੰਜਾਬ
ਸਿੱਖ ਕੌਮ ਦੇ ਮਾਣ ਮਤੇ ਇਤਿਹਾਸ ਦਾ ਇੱਕ ਪੰਨਾ ‘ ਸਾਕਾ ਨਨਕਾਣਾ ਸਹਿਬ’ ਅੱਜ ਦੇ ਦਿਨ ਕੀ ਵਾਪਰਿਆ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ , ਜੋ ਸਿੱਖ ਇਤਹਾਸ ਚ ਹਮੇਸ਼ਾ ਲਈ ਆਪਣੀ ਛਾਪ ਛੱਡ ਗਿਆ।ਆਓ ਜਾਣੀਏ ਅਤੇ ਆਪਣੇ ਬੱਚਿਆ ਨੂੰ ਵੀ ਇਸ ਵਡਮੁੱਲੇ ਇਤਿਹਾਸ ਨਾਲ ਜੁੜੀਏ 👇
ਅੱਜ ਦੇ ਦਿਨ 1921 ਈਸਵੀ ਵਿੱਚ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੀ ਅਗਵਾਈ ਵਿੱਚ ਕਈ ਸਿੰਘਣੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਅਸਥਾਨ ਨੂੰ ਮਹੰਤ ਨਰੈਣ ਦਾਸ ਤੇ ਉਸਦੇ ਗੁੰਡਿਆਂ ਤੋਂ ਸ਼ਹੀਦੀਆਂ ਦੇ ਕੇ ਆਜ਼ਾਦ ਕਰਵਾਇਆ