ਫੁੱਟਬਾਲ ਮੈਚ – ਖੂਨੀ ਖੇਡ ਵਿੱਚ ਮਰਨ ਵਾਲਿਆਂ ਦੀ ਗਿਣਤੀ 175 ਤੇ ਪੁੱਜੀ – ਇੰਡੋਨੇਸ਼ੀਆ ‘ਚ ਫੁੱਟਬਾਲ ਪ੍ਰੇਮੀ ਖੇਡ ਭਾਵਨਾ ਨੂੰ ਭੁੱਲ ਹਿੰਸਕ ਹੋਏ – ਵੇਖੋ ਤਸਵੀਰਾਂ

ਨਿਊਜ਼ ਪੰਜਾਬ
ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ  ਫੁੱਟਬਾਲ ਟੀਮਾਂ ਦੇ ਸਮਰਥਕਾਂ ਵਿੱਚ ਝੜਪ ਹੋ ਗਈ, ਜਿਸ ਤੋਂ ਬਾਅਦ ਇਹ ਝੜਪ ਇੰਨੀ ਹਿੰਸਕ ਹੋ ਗਈ ਕਿ ਇਹ ਮੈਚ ਖੂਨੀ ਖੇਡ ਵਿਚ ਬਦਲ ਗਿਆ। ਮੌਕੇ ਤੇ ਹੋਈਆਂ 129 ਮੌਤਾਂ ਤੋਂ ਬਾਅਦ ਇਹ ਗਿਣਤੀ ਵੱਧਦੀ ਜਾ ਰਹੀ ਹੈ ਇਸ ਘਟਨਾ ਵਿੱਚ ਹੁਣ ਤੱਕ 175 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ, ਪ੍ਰਸ਼ੰਸਕਾਂ ਦੇ ਆਪਸ ਵਿੱਚ ਭਿੜਨ ਤੋਂ ਬਾਅਦ ਗੁੱਸੇ ‘ਚ ਆਏ ਪ੍ਰਸ਼ੰਸਕਾਂ ਨੇ ਪੁਲਸ ਵਾਲਿਆਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਸੈਂਕੜੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।

ImageImageImageImage

ਵਿਸਥਾਰ ਪੜਣ ਲਈ ਇਸ ਲਿੰਕ ਤੇ ਜਾਓ https://newspunjab.net/?p=33027

https://twitter.com/i/status/1576515587416944640

ਤਸਵੀਰਾਂ – ਸ਼ੋਸ਼ਲ ਮੀਡੀਆ / ਟਵੀਟਰ