ਕੀ ਹੈ ਡਿਜਿਟਲ ਮਾਰਕੀਟਿੰਗ ?

ਨਿਊਜ਼ ਪੰਜਾਬ 

Digital Marketing

ਜਿਵੇਂ ਕਿ ਅਸੀ ਜਾਨਦੇ ਹਾਂ ਕੀ ਇਹ ਯੁੱਗ Digital ਦਾ ਹੈ। ਜੇਕਰ ਤੁਹਾਨੂੰ Digital Marketing ਕੀ ਹੈ ? ਪਤਾ ਨਹੀਂ ਤਾਂ ਤੁਸੀ ਦੂਜਿਆਂ ਤੋਂ ਥੌੜਾ ਪਿੱਛੇ ਹੋਸਕਦੇ ਹੋ।

ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿਉਂ ਕਿਸਾਨੂੰ ਆਪਣੇ ਬਦਲਦੇ ਯੁੱਗ ਨਾਲ ਚਲਣਾ ਹੈ ਨਹੀਂ ਤਾਂ ਅਸੀਂ ਪਿੱਛੇ ਰਹ ਜਾਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ

Digital Marketing ਹੁੰਦਾ ਕਿ ਹੈ

Digital Marketing ਦੋਸ਼ਬਦਾਂ ਦਾ ਮੇਲ ਹੈ Digital ਤੇ Marketing| ਇਥੇ Digital ਦਾਸਬੰਧ Internet ਨਾਲਹੈ, ਤੇ Marketing ਦਾ ਸਬੰਧ ਇਸ਼ਤਿਹਾਰ ਨਾਲ ਹੈ।

ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇਕ ਇਦਾ ਦਾ ਤਰੀਕਾ ਹੈ ਜਿਹਦੇ ਵਿੱਚ Companies ਆਪਣੇ Products ਦੀ Marketing electronic mediaਦੇ ਜ਼ਰੀਏ ਕਰਦੀ ਹੈ, ਜੋਕਿ traditional ਤਰੀਕੇ ਤੋਂ ਕਾਫ਼ੀ ਵੱਖਰਾ ਹੈ।

ਇਥੇ Digital Marketers ਨੂੰ ਅਲੱਗ ਅਲੱਗ marketing campaigns ਤਿਆਰ ਕਰ ਉਹਨੂੰ ਕਿਸੇ  Company ਦੇ Product ਨੂੰ sell ਕਰਨ ਲਈ  experiment ਕਰਨਾ ਹੁੰਦਾ ਹੈ।

ਉਨ੍ਹਾਂ ਨੇ ਇਨ੍ਹਾਂ  marketing campaigns ਨੂੰ analyze ਕਰਨਾ ਹੁੰਦਾ ਹੈ ਕਿ ਲੋਕੀ ਕਿਸਤਰ੍ਹਾਂ ਦੀਆ ਚੀਜ਼ਾਂ ਪਸੰਦ ਕਰਦੇ ਹਨ ਤੇ ਕਿੰਨਾ ਚੀਜ਼ਾਂ ਨੂੰ ਨਹੀਂ।

Digital Marketing ਇਨ੍ਹਾਂ ਕਿਉਂ ਜ਼ਰੂਰੀ ਹੈ?

ਹੁਣ ਗੱਲ ਇਹ ਆਉਂਦੀ ਹੈ ਕਿ ਅਖਿਰ ਇਹ Digital Marketing ਇਨ੍ਹੀ ਜ਼ਰੂਰੀ ਕਿਉਂ ਹੈ।ਤਾਂ ਮੈਂ ਤੁਹਾਨੂੰ ਇਹ ਦਸਦੇਣਾ ਚਾਹੁੰਦਾ ਹਾਂ ਕੀ ਅੱਜਕਲ ਇਹ Digital Media ਇਨੀ ਜਾਅਦਾ open ਹੈ ਕੀ ਅੱਜ ਕਲ ਸਭ ਕੋਲ  information ਦੇ ਬਹੁਤ source ਹੈ। ਉਹ ਕਿਸੇ ਵੀ ਸਮੇਂਤੇ ਕਿਸੇ ਵੀ ਥਾਂ ਤੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ

ਹੁਣ ਉਹ ਸਮਾਂ ਨਹੀਂ ਰਹਿ ਗਿਆ ਜਦੋਂ ਉਹ Text Message ਤੇ ਨਿਰਭਰ ਰਹਿੰਦੇ ਸਨ ਤੇ ਉਹ ਉਹੀ ਚੀਜ਼ ਦੇਖਸਕਦੇ ਸਨ ਜਿਨ੍ਹਾਂ ਦੇ ਬਾਰੇ ਉਹ Marketers ਜਾਣਕਾਰੀ ਦਿੰਦਾ ਸੀ। ਅੱਜਕਲ Consumers ਸਿਰਫ਼  Company ਦੀ ਗੱਲਾਂ ਹੀ ਨਹੀਂ ਸੁਣ ਰਹੇ ਕਿਉਂਕਿ ਉਹ ਖੁਦ ਵੀ ਵਧਿਆ ਤੇ ਘਟਿਆ ਦੀ ਪਛਾਣ ਕਰ ਰਹੇ ਹਨ ਤੇ ਦੂਜਿਆ ਤੋਂ ਵੀ  information collect ਕਰ ਰਹੇ ਹਨ।

ਅੱਜ ਕਲ ਉਹ ਇਦਾ ਦੇ Brand ਦੇ product ਲੈਣਾ ਚਾਹੁੰਦੇ ਹਨ ਜਿਹਦੇ ਤੇ  trust ਕਰਸਕਣ। companies ਉਨ੍ਹਾਂ ਦੀਆਂ ਜਰੂਰਤਾਂ ਨੂੰ ਸਮਝਣ, ਤੇ ਉਨ੍ਹਾਂ ਨੂੰ ਉਹਨਾਂ ਦੀਆਂ ਜਰੂਰਤਾਂ ਦੇ  ਹਿਸਾਬ ਨਾਲ ਚੀਜ਼ਾਂ ਦਿਖਾਓ ਤਾਂ ਕੀ ਉਹ ਖਰੀਦ ਸਕਣ। ਉਹਨਾਂ ਨੂੰ ਬਕਵਾਸਦੀ show ਬਾਜੀ ਤੋਂ ਕੋਈ ਦਿਲਚਸਪੀਨ ਹੀਂ ਹੈ। ਉਨਹਾਂ ਨੂੰ ਇਦਾਦੇ Brand  ਚਾਹੀਦੇ  ਹਨ , ਜਿਨ੍ਹਾਂ ਤੇ ਵਿਸ਼ਵਾਸ ਕਰਸਕਣ, ਅਤੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੇ।

Digital Marketing ਦੇ ਰਣ ਨੀਤੀਆਂ

 

ਹੁਣ ਗੱਲ ਕਰਦੇ ਹਾਂ Digital Marketing ਦੇ ਰਣ ਨੀਤੀਆਂ ਦੇ ਬਾਰੇ।

 

ਇਹ ਇਕ ਇਹੋ ਜਿਹਾ Process ਹੈ ਜਿਦੀ ਮਦਦ ਨਾਲ website ਨੂੰ optimize ਕੀਤਾ ਜਾਂਦਾ ਹੈ ਤਾ ਕਿ website ਨੂੰ ਵਧਿਆ ਰੈੰਕ ਮਿਲਸਕੇ ਤੇ website ਤੇ organic traffic ਆਪਣੇ ਆਪ ਆਸਕੇ ਅਤੇ ਨਾਲ ਦੀ ਨਾਲ ਇਹ search Result ਦੇ ਪਹਿਲੇ ਸਥਾਨ ਤੇ ਆਸਕੇ|

 

Content Assets ਦੀ Creation ਅਤੇ Promotion ਕਰਨਾ ਜਿਸਦੇ ਨਾਲ ਇਹ ਸਹੀ ਢੰਗ ਨਾਲ Brand awareness , Traffic Growth , Lead Generation ਕੀਤਾ ਜਾ ਸਕੇ

Inbound Marketing

Inbound Marketingਦਾ ਮਤਲਬ ਹੀ ਇਕ‘Full Funnel’  Approach ਹੁੰਦਾ ਹੈ ਜਿਸ ਵਿਚ online content ਦੀ ਵਰਤੋਂ ਨਾਲ ਇਸ ਨੂੰ attract ਕਰਨ ਲਈ , Convert ਕਰਨ ਲਈ, Closing ਕਰਨ ਲਈ ਅਤੇ ਅੰਤ ਵਿਚ ਆਪਣੇ ਗ੍ਰਾਹਕਾਂ ਨੂੰ Delight  ਕਰਨ ਲਈ ਵਰਤਿਆ ਜਾਂਦਾ ਹੈ

 

Social Media Marketing

ਇਸ Marketing ਵਿੱਚ, ਤੁਹਾਡੇ brand  ਅਤੇਤੁਹਾਡੀ content  ਦਾ Social Media  Channel  ਵਿੱਚ Promote ਕੀਤਾ ਜਾਂਦਾ ਹੈ ਤਾਂ ਜੋ Brand Awareness , Drive Traffic ਦੇ ਨਾਲ ਆਪਣੇ ਕਾਰੋਬਾਰ ਨੂੰ ਵਧਾਇਆ ਜਾ ਸਕੇ।

 

Pay-Per-Click (PPC)

ਇਹ ਤੁਹਾਡੀ ਵੈਬਸਾਈਟ ਵੱਲ ਟ੍ਰੈਫਿਕ ਨੂੰ ਵਧਾਉਣ ਦਾ ਅਜਿਹਾ Method  ਹੈ, ਜਿਸ ਵਿੱਚ ਤੁਹਾਨੂੰ ਆਪਣੇ Publisher  ਨੂੰ ਪੈਸੇ ਦੇਣੇ ਪੈਂਦੇ ਹਨ ਜੇਕਰ ਤੁਹਾਡੇ Ads  ‘ਤੇ Click ਕੀਤਾ ਜਾਂਦਾ ਹੈ। ਇਹ ਇੱਕ ਬਹੁਤ ਹੀ ਪ੍ਰਸਿੱਧ PPC Google AdWords  ਹੈ.

Affiliate Marketing

ਇਹ ਇੱਕ performance-based advertising ਹੈ ਜਿਸ ਵਿੱਚ ਤੁਹਾਨੂੰ ਇੱਕ commission ਮਿਲਦਾ ਹੈ ਜੇਕਰ ਤੁਸੀਂ ਆਪਣੀ ਵੈੱਬਸਾਈਟ ‘ਤੇ ਕਿਸੇ ਹੋਰ ਦੇ Products ਅਤੇ services ਦਾ ਪ੍ਰਚਾਰ ਕਰ ਰਹੇ ਹੋ।

 

Native Advertising

Native Advertising ਉਹਨਾਂ  advertisements  ਨੂੰ ਕਿਹਾ ਜਾਂਦਾ ਹੈ ਜਿਹੜੇ ਮੁਖ ਰੂਪ ਵਿਚ Content Led ਹੁੰਦੇ ਹਨ ਅਤੇ ਜੋ ਕਿਸੇ ਵੀ non-paid content ਦੇ ਨਾਲ ਦੂਜੇ platformਵਿੱਚ ਪ੍ਰਦਰਸ਼ਿਤ ਹੁੰਦੇ ਹਨ।

 

 

Marketing Automation

Marketing Automation ਉਸਨੂੰ ਕਿਹਾ ਜਾਂਦਾ ਹੈ ਜਿਸ ਵਿੱਚ Marketing  ਦੇ ਪ੍ਰਚਾਰ ਲਈ software ਜਾਂ ਕੋਈ ਹੋਰ Tools  ਵਰਤੇ ਜਾਂਦੇ ਹਨ। ਜਿਸਦੇ ਨਾਲ repetitive tasks ਜਿਵੇ ਕਿ  emails, social media, ਅਤੇ ਦੂਜੀ website actions ਨੂੰ  automate ਕਰ ਦਿਤਾ ਜਾਂਦਾ ਹੈ

 

Email Marketing

Companies’ ਆਪਣੇ audience ਨਾਲ ਸੰਚਾਰ ਕਰਨ ਲਈ email marketing ਦੀ ਵਰਤੋਂ ਕਰਦੀਆਂ ਹਨ। email ਦੀ ਵਰਤੋਂ content, discounts और events   ਨੂੰ promote ਕਰਨ ਲਈ ਕੀਤੀ ਜਾਂਦੀ ਹੈ।

Online PR

Online PR ਇੱਕ ਇਹੋ ਜਿਹਾ ਢੰਗ ਹੈ ਜੋ digital publications, blogs, ਅਤੇ ਹੋਰ content-based websites ਤੋਂ Online Coverage ਨੂੰ secure ਕਰਨ ਲਈ ਵਰਤਿਆ ਜਾਂਦਾ ਹੈ।

 

From : Er. Sumit

Digital learning 44