ਮੁੱਖ ਖ਼ਬਰਾਂਪੰਜਾਬ ਦੇਸ਼ ਦੀ ਥੋਕ ਮਹਿੰਗਾਈ ਪਿਛਲੇ ਸਾਰੇ ਰਿਕਾਰਡ ਤੋੜਦਿਆਂ 14.23 % ਤੇ ਪੁੱਜੀ December 14, 2021 News Punjab ਨਿਊਜ਼ ਪੰਜਾਬ ਨਵੀਂ ਦਿੱਲੀ, 14 ਦਸੰਬਰ ਦੇਸ਼ ’ਚ ਨਵੰਬਰ ਮਹੀਨੇ ਦੌਰਾਨ ਥੋਕ ਮੁੱਲ ਆਧਾਰਤ ਮਹਿੰਗਾਈ ਦਰ ਵਧ ਕੇ 14.23 ਫੀਸਦੀ ’ਤੇ ਪਹੁੰਚ ਗਈ। ਇਹ ਦਰ ਅਕਤੂਬਰ ‘ਚ 12.54 ਫੀਸਦੀ ਸੀ।ਥੋਕ ਮਹਿੰਗਾਈ ਦਾ ਇਹ ਅੰਕੜਾ 12 ਸਾਲਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਥੋਕ ਮਹਿੰਗਾਈ ਵਿੱਚ ਵਾਧਾ ਈਂਧਣ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦਰਜ ਕੀਤਾ ਗਿਆ ਹੈ।