ਜੋ ਚੰਦਨ ਦੇ ਬਿਰਛ ਦੇ ਨੇੜੇ ਹੈ ਉਹ ਚੰਦਨ ਵਾਂਗੂੰ ਹੀ ਸੁਗੰਧਤ ਹੋ ਜਾਂਦਾ — ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ – ਟੱਚ ਕਰੋ )

 ਬਿਲਾਵਲੁ ਮਹਲਾ ੪
(ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ   ਅੰਗ ੮੩੩)
ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥
ਸਾਰੀ ਬਨਾਸਪਤੀ ਵਿੱਚ ਚੰਦਨ ਦਾ ਬਿਰਛ ਸਾਰਿਆਂ ਨਾਲੋਂ ਸਰੇਸ਼ਟ ਹੈ। ਸਾਰਾ ਕੁਛ ਜੋ ਚੰਦਨ ਦੇ ਬਿਰਛ ਦੇ ਨੇੜੇ ਹੈ ਚੰਦਨ ਵਾਂਗੂੰ ਸੁਗੰਧਤ ਹੋ ਜਾਂਦਾ ਹੈ।
Of all plants, the sandalwood tree is the most sublime. Everything near the sandalwood tree becomes fragrant like sandalwood.   ਬਿਲਾਵਲੁ (ਮਃ ੪) ਅਸਟ. (੨) ੨:੧ {੮੩੪} ੨
ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥
ਆਕੜ ਖਾਂ ਅਤੇ ਝੂਠੇ ਮਾਇਆ ਦੇ ਪੁਜਾਰੀ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦੇ ਚਿੱਤ ਦਾ ਗਰੂਰ ਉਨ੍ਹਾਂ ਨੂੰ ਪ੍ਰਭੂ ਨਾਲੋਂ ਵਿਛੋੜ ਕੇ ਦੁਰੇਡੇ ਲੈ ਜਾਂਦਾ ਹੈ।
The stubborn, false faithless cynics are dried up; their egotistical pride separates them far from the Lord. ||2||
ਬਿਲਾਵਲੁ (ਮਃ ੪) ਅਸਟ. (੨) ੨:੨ {੮੩੪} ੩