ਟੀ.ਆਰ.ਪੀ. ਵਿਵਾਦ : 12 ਹਫ਼ਤਿਆਂ ਲਈ ਰੋਕੀ ਜਾਵੇਗੀ ਨਿਊਜ਼ ਚੈਨਲਾਂ ਦੀ ਹਫ਼ਤਾਵਾਰ ਰੈਟਿੰਗ

ਨਵੀਂ ਦਿੱਲੀ, 15 ਅਕਤੂਬਰ (ਨਿਊਜ਼ ਪੰਜਾਬ)- ਫ਼ਰਜ਼ੀ ਟੈਲੀਵਿਜ਼ਨ ਰੈਟਿੰਗ ਪੁਆਇੰਟ ਵਿਵਾਦ ਤੋਂ ਬਾਅਦ ਸਾਰੇ ਨਿਊਜ਼ ਚੈਨਲਾਂ ਦੀ ਹਫ਼ਤਾਵਾਰ ਰੈਟਿੰਗ ਅਗਲੇ 8-12 ਹਫ਼ਤਿਆਂ ਲਈ ਰੋਕੀ ਜਾ ਰਹੀ ਹੈ। ਬਰਾਡਕਾਸਟ ਆਡੀਐਂਸ ਰਿਸਰਚ ਕੌਂਸਲ ਨੇ ਪ੍ਰਸਤਾਵ ਰੱਖਿਆ ਹੈ।