ਪੰਜਾਬ ਸਰਕਾਰ ਨੇ ਸੂਬਾ ਪੁਲਿਸ ਦੇ 54 ਏ ਐਸ ਪੀ / ਡੀ ਐਸ ਪੀਜ਼ ਦੇ ਕੀਤੇ ਤਬਾਦਲੇ

ਐਡਵੋਕੇਟ ਕਰਨਦੀਪ ਸਿੰਘ ਕੈਰੋਂ
ਚੰਡੀਗੜ੍ਹ , 3 ਅਕਤੂਬਰ – ਪੰਜਾਬ ਸਰਕਾਰ ਨੇ ਸੂਬਾ ਪੁਲਿਸ ਦੇ 54 ਏ ਐਸ ਪੀ / ਡੀ ਐਸ ਪੀਜ਼ ਦੇ ਵੱਖ ਵੱਖ ਥਾਵਾਂ ਤੋਂ ਤਬਾਦਲੇ ਕੀਤੇ ਹਨ | ਪੰਜਾਬ ਪੁਲਿਸ ਦੇ ਡੀ ਜੀ ਪੀ ਦੇ ਆਦੇਸ਼ ਤੇ ਜਾਰੀ ਹੋਈ ਲਿਸਟ ਅਨੁਸਾਰ ਸਾਰੇ ਅਧਿਕਾਰੀਆਂ ਨੂੰ ਅੱਜ 3 ਅਕਤੂਬਰ ਨੂੰ ਆਪਣੀਆਂ ਨਵੀਆਂ ਨਿਯੁਕਤੀਆਂ ਤੇ ਪੁੱਜਣ ਲਈ ਕਿਹਾ ਗਿਆ ਹੈ | ਪੜ੍ਹੋ ਲਿਸਟ