CBSE 10ਵੀਂ ਜਮਾਤ ਦਾ ਨਤੀਜਾ ਜਾਰੀ, 93.66% ਪਾਸ
ਨਿਊਜ਼ ਪੰਜਾਬ
13 ਮਈ 2025
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨੇ। ਇਸ ਸਾਲ ਪਾਸ ਪ੍ਰਤੀਸ਼ਤਤਾ 93.66 ਪ੍ਰਤੀਸ਼ਤ ਹੈ । CBSE 10ਵੀਂ ਜਮਾਤ ਦਾ ਨਤੀਜਾ ਅਧਿਕਾਰਤ ਵੈੱਬਸਾਈਟਾਂ – cbse.gov.in, cbseresults.nic.in , results.digilocker.gov.in ਅਤੇ umang.gov.in ‘ਤੇ ਉਪਲਬਧ ਹੈ । ਉਨ੍ਹਾਂ ਨੇ ਪਹਿਲਾਂ ਹੀ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।