ਸ਼ਾਹਰੁਖ ਸ਼ਾਮਲੀ ਤੋਂ ਗ੍ਰਿਫਤਾਰ

.ਨਵੀ ਦਿੱਲ੍ਹੀ 3 ਮਾਰਚ   (ਨਿਊਜ਼ ਪੰਜਾਬ ) ਦਿੱਲ੍ਹੀ ਦੀਆ ਹਿੰਸਕ ਘਟਨਾਵਾਂ ਵਿੱਚ ਪੁਲਿਸ ਮੁਲਾਜਮ ਤੇ ਪਿਸਟਲ ਤਾਣ ਕੇ ਦਹਿਸ਼ਤ ਪਾਉਣ ਵਾਲੇ ਸ਼ਾਹਰੁਖ ( 27 ਸਾਲ ) ਨੂੰ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ ਹੈ , ਘਟਨਾ ਸਮੇ ਉਸ ਨੇ 8 ਹਵਾਈ ਫਾਇਰ ਵੀ ਕੀਤੇ ਸਨ I