ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਦੇ ਸਤਿਕਾਰਯੋਗ ਪਿਤਾ – ਟਕਸਾਲੀ ਅਕਾਲੀ ਆਗੂ ਸ੍ਰ.ਰਜਿੰਦਰ ਸਿੰਘ ਖਾਲਸਾ ਨਮਿਤ ਅੰਤਿਮ ਅਰਦਾਸ 21 ਸਤੰਬਰ ਨੂੰ

ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਦੇ ਸਤਿਕਾਰਯੋਗ ਪਿਤਾ –
ਟਕਸਾਲੀ ਅਕਾਲੀ ਆਗੂ ਸ੍ਰ.ਰਜਿੰਦਰ ਸਿੰਘ ਖਾਲਸਾ ਨਮਿਤ ਅੰਤਿਮ ਅਰਦਾਸ 21 ਸਤੰਬਰ ਨੂੰ

ਨਿਊਜ਼ ਪੰਜਾਬ
ਲੁਧਿਆਣਾ , 15 ਸਤੰਬਰ – ਅਕਾਲੀ ਆਗੂ ਸਃ ਸਤਨਾਮ ਸਿੰਘ ਸ਼ੰਟੀ ਪ੍ਰਧਾਨ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਪ੍ਰੈਸ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਤਿਕਾਰਯੋਗ ਪਿਤਾ ਟਕਸਾਲੀ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਸਃ ਰਜਿੰਦਰ ਸਿੰਘ ਜੀ ਖਾਲਸਾ ਜੋ ਬੀਤੇ ਦਿਤੀ ਅਕਾਲ ਪੁਰਖ ਵਲੋਂ ਬਖਸ਼ੇ ਸਵਾਸ ਪੂਰੇ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ ਨਮਿਤ ਗੁਰਬਾਣੀ ਦਾ ਕੀਰਤਨ ਅਤੇ ਅੰਤਿਮ ਅਰਦਾਸ 21 ਸਤੰਬਰ ਦਿਨ ਸੋਮਵਾਰ ਨੂੰ ਗੁਰਦੁਵਾਰਾ ਪਾਤਸ਼ਾਹੀ ਛੇਵੀ , ਸੀ ਐਮ ਸੀ ਚੌਕ ਲੁਧਿਆਣਾ ਵਿਖੇ ਦੁਪਹਿਰ 12 ਵਜੇ ਤੋਂ 1 .30 ਵਜੇ ਤੱਕ ਹੋਵੇਗੀ I
ਗੁਰੂ ਸਾਹਿਬ ਜੀ ਦੇ ਭਾਣੇ ਵਿਚ — ਸਮੂੱਹ ਪਰਿਵਾਰ ਸਃ ਸਤਨਾਮ ਸਿੰਘ ਸ਼ੰਟੀ 78378- 00051, 98150-84117
——————-