ਤਰਨ ਤਾਰਨ ਦੇ ਲਾਅ ਕਾਲਜ ਵਿੱਚ ਦਹਿਸ਼ਤ: ਵਿਦਿਆਰਥੀ ਨੇ ਵਿਦਿਆਰਥਣ ਦਾ ਗੋਲੀਆਂ ਮਾਰ ਕੇ ਕਤਲ ਕੀਤਾ, ਫਿਰ ਕੀਤੀ ਖ਼ੁਦਕੁਸ਼ੀ

ਨਿਊਜ਼ ਪੰਜਾਬ 9 ਫ਼ਰਵਰੀ 2026 ਤਰਨ ਤਾਰਨ ਦੇ ਪਿੰਡ ਉਸਮਾ ਸਥਿਤ ਇੱਕ ਨਾਮੀ ਲਾਅ ਕਾਲਜ ਵਿੱਚ ਅੱਜ ਉਸ ਸਮੇਂ ਸਨਸਨੀ…

ਨਡਾਲਾ–ਬੇਗੋਵਾਲ ਰੋਡ ‘ਤੇ ਸੜਕ ਹਾਦਸਾ, ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਦੀ ਮੌਤ, ਤਿੰਨ ਜ਼ਖਮੀ

ਨਿਊਜ਼ ਪੰਜਾਬ 8 ਫ਼ਰਵਰੀ 2026 ਅੱਜ ਦੁਪਹਿਰ 1 ਵਜੇ ਦੇ ਕਰੀਬ ਨਡਾਲਾ -ਬੇਗੋਵਾਲ ਰੋਡ ਉਤੇ ਅੱਡਾ ਨੰਗਲ ਲਬਾਣਾ ਵਿਖੇ ਇਕ…

ਭਿੱਖੀਵਿੰਡ ਨੇੜੇ ਸੜਕ ਹਾਦਸਾ: ਕਾਰ–ਟਰੈਕਟਰ ਟਰਾਲੀ ਟੱਕਰ ਵਿੱਚ ਮਾਂ-ਪੁੱਤਰ ਦੀ ਮੌਤ, ਪਿਤਾ ਗੰਭੀਰ ਜ਼ਖ਼ਮੀ

ਨਿਊਜ਼ ਪੰਜਾਬ 8 ਫ਼ਰਵਰੀ 2026 ਬੀਤੀ ਰਾਤ ਅੰਮ੍ਰਿਤਸਰ–ਖੇਮਕਰਨ ਮੇਨ ਰੋਡ ’ਤੇ ਭਿੱਖੀਵਿੰਡ ਨਜ਼ਦੀਕ ਸੈਕਰਡ ਹਾਰਟ ਸਾਹਮਣੇ ਕਾਰ ਅਤੇ ਮਿੱਟੀ ਨਾਲ…

ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ: 11 ਕਿਲੋ ਹੈਰੋਇਨ ਤੇ 5.75 ਲੱਖ ਡਰੱਗ ਮਨੀ ਸਮੇਤ ਦੋ ਨਸ਼ਾ ਨੈੱਟਵਰਕਾਂ ਦੇ 2 ਮੁਲਜ਼ਮ ਗ੍ਰਿਫ਼ਤਾਰ — ਡੀਜੀਪੀ ਗੌਰਵ ਯਾਦਵ

ਨਿਊਜ਼ ਪੰਜਾਬ 8 ਫ਼ਰਵਰੀ 2026 ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ…

ਅੰਮ੍ਰਿਤਸਰ ਦੇ ਖਾਸਾ ਇਲਾਕੇ ‘ਚ ਨਾਕਾਬੰਦੀ ਦੌਰਾਨ ਐਨਕਾਊਂਟਰ, ਲੱਕੀ ਓਬਰਾਏ ਕਤਲ ਕੇਸ ਦਾ ਮੁੱਖ ਮੁਲਜ਼ਮ ਕਾਬੂ

ਨਿਊਜ਼ ਪੰਜਾਬ 8 ਫ਼ਰਵਰੀ 2026 ਅੰਮ੍ਰਿਤਸਰ ਦੇ ਖਾਸਾ ਇਲਾਕੇ ਵਿਚ ਬੀਤੀ ਦੇਰ ਰਾਤ ਐਨਕਾਊਂਟਰ ਵਿਚ ਲੱਕੀ ਓਬਰਾਏ ਕਤਲ ਦੇ ਮਾਮਲੇ…

ਆਂਗਣਵਾੜੀ ਵਰਕਰਾਂ ਲਈ ਸਮਾਰਟਫੋਨ ਖਰੀਦ ‘ਚ ਦੇਰੀ, ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀ ਮੁਅੱਤਲ

ਨਿਊਜ਼ ਪੰਜਾਬ 8 ਫ਼ਰਵਰੀ 2026 ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਲਈ ਸਮਾਰਟਫੋਨ ਖਰੀਦਣ ਵਿਚ ਹੋਈ ਦੇਰੀ ਨੂੰ ਗੰਭੀਰਤਾ ਨਾਲ ਲੈਂਦਿਆਂ…

ਬਿਕਰਮ ਸਿੰਘ ਮਜੀਠੀਆ ਦੀ ਮੋਹਾਲੀ ਅਦਾਲਤ ’ਚ ਪੇਸ਼ੀ, ਅਗਲੀ ਸੁਣਵਾਈ 7 ਮਾਰਚ ਨੂੰ

ਨਿਊਜ਼ ਪੰਜਾਬ 7 ਫ਼ਰਵਰੀ 2026 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸੁਪਰੀਮ ਕੋਰਟ…

ਲੁਧਿਆਣਾ ‘ਚ ਕਾਂਗਰਸ ਕੌਂਸਲਰ ਗੌਰਵ ਭੱਟੀ ਸਮੇਤ 2 ਖ਼ਿਲਾਫ਼ FIR ਦਰਜ, ਆਪ ਨੇਤਾ ਦੀ ਛਵੀ ਖਰਾਬ ਕਰਨ ਦੇ ਦੋਸ਼

ਨਿਊਜ਼ ਪੰਜਾਬ 7 ਫ਼ਰਵਰੀ 2026 ਪੰਜਾਬ ਦੇ ਲੁਧਿਆਣਾ ਵਿੱਚ ਵਾਰਡ ਨੰਬਰ 26 ਤੋਂ ਕਾਂਗਰਸ ਦੇ ਕੌਂਸਲਰ ਗੌਰਵ ਭੱਟੀ ਅਤੇ ਇੱਕ…

ਬਠਿੰਡਾ ਦੀ ਸਰਪੰਚ ਸਤਵੀਰ ਕੌਰ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ, ਵਿਜੀਲੈਂਸ ਵੱਲੋਂ ਨੋਟਿਸ

ਨਿਊਜ਼ ਪੰਜਾਬ 7 ਫ਼ਰਵਰੀ 2026 ਆਮ ਆਦਮੀ ਪਾਰਟੀ (AAP) ਮਹਿਲਾ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਬਠਿੰਡਾ ਦੀ ਮੌਜੂਦਾ ਸਰਪੰਚ…