ਹੁਣ Green tea ਨੂੰ ਚਾਹ ਕਹਿਣਾ ਗੈਰ-ਕਾਨੂੰਨੀ , FSSAI ਵਲੋ ਦਿਸ਼ਾਨਿਰਦੇਸ਼ ਜਾਰੀ

ਨਿਊਜ਼ ਪੰਜਾਬ 25 ਦਸੰਬਰ 2025   ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼…

ਤਾਰਿਕ ਰਹਿਮਾਨ  17 ਸਾਲਾਂ ਬਾਅਦ ਬੰਗਲਾਦੇਸ਼ ਪਹੁੰਚੇ, ਆਪਣੀ ਮਾਂ ਖਾਲਿਦਾ ਜ਼ਿਆ ਨਾਲ ਕੀਤੀ ਮੁਲਾਕਾਤ

ਨਿਊਜ਼ ਪੰਜਾਬ 25 ਦਸੰਬਰ 2025 ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ 17 ਸਾਲਾਂ ਬਾਅਦ ਢਾਕਾ ਪਹੁੰਚੇ, ਜਿੱਥੇ…

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੈਂਪਸ ‘ਚ ਅਧਿਆਪਕ ਦਾ ਗੋਲੀਆਂ ਮਾਰ ਕੇ ਕਤਲ

ਨਿਊਜ਼ ਪੰਜਾਬ 25 ਦਸੰਬਰ 2025 ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) ਕੈਂਪਸ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੈਰ ਕਰ ਰਹੇ…

ਨਵੇਂ ਸਾਲ ਦਾ ਤੋਹਫ਼ਾ: ਭਾਰਤੀ ਅਸਮਾਨ ਵਿੱਚ ਜਲ੍ਹਦ ਉਡਾਣ ਭਰਨਗੀਆਂ ਤਿੰਨ ਨਵੀਆਂ ਏਅਰਲਾਈਨਾਂ

ਨਿਊਜ਼ ਪੰਜਾਬ 25 ਦਸੰਬਰ 2025 ਦੇਸ਼ ਦੇ ਨਾਗਰਿਕਾਂ ਨੂੰ ਇਸ ਨਵੇਂ ਸਾਲ ਵਿੱਚ ਤਿੰਨ ਨਵੀਆਂ ਏਅਰਲਾਈਨਾਂ ਦਾ ਤੋਹਫ਼ਾ ਮਿਲਣ ਦੀ…

ਕਰਨਾਟਕ’ ਚ ਬੱਸ-ਟਰੱਕ ਟੱਕਰ ਤੋਂ ਬਾਅਦ ਸਲੀਪਰ ਬੱਸ ਨੂੰ ਲੱਗੀ ਅੱਗ, 10 ਦੀ ਮੌਤ,ਪ੍ਰਧਾਨ ਮੰਤਰੀ ਮੋਦੀ ਵਲੋਂ ਆਰਥਿਕ ਮਦਦ ਦਾ ਐਲਾਨ 

ਨਿਊਜ਼ ਪੰਜਾਬ 25 ਦਸੰਬਰ 2025 ਕਰਨਾਟਕ ਵਿਚ ਬੁੱਧਵਾਰ ਦੇਰ ਰਾਤ ਭਿਆਨਕ ਸੜਕ ਹਾਦਸੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ…

ISRO ਨੇ ਰਚਿਆ ਨਵਾਂ ਇਤਿਹਾਸ: LVM3-M6 ਰਾਕੇਟ ਰਾਹੀਂ 6,100 ਕਿਲੋਗ੍ਰਾਮ ਦਾ ਸਭ ਤੋਂ ਭਾਰੀ ਵਪਾਰਕ ਸੈਟੇਲਾਈਟ ਲਾਂਚ

ਨਿਊਜ਼ ਪੰਜਾਬ 24 ਦਸੰਬਰ 2025 ਭਾਰਤੀ ਪੁਲਾੜ ਖੋਜ ਸੰਸਥਾ ISRO ਨੇ ਅੱਜ ਬੁੱਧਵਾਰ ਨੂੰ ਇੱਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ…

ਝੱਜਰ ‘ਚ ਭਿਆਨਕ ਸੜਕ ਹਾਦਸਾ: ਪਰਾਲੀ ਨਾਲ ਭਰੇ ਟਰੱਕ ਹੇਠ ਕਾਰ ਆਈ, ਪੰਜ ਲੋਕਾਂ ਦੀ ਮੌਤ

ਨਿਊਜ਼ ਪੰਜਾਬ 24 ਦਸੰਬਰ 2025 ਝੱਜਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ…

ਪੰਜਾਬੀ ਸੰਗੀਤ ਜਗਤ ਨੂੰ ਵੱਡਾ ਸਦਮਾ: Master Saleem ਦੇ ਪਿਤਾ ਤੇ ਮਹਾਨ ਉਸਤਾਦ Puran Shah Koti ਦਾ ਅਕਾਲ ਚਲਾਣਾ

ਨਿਊਜ਼ ਪੰਜਾਬ 22 ਦਸੰਬਰ 2025 ਪੰਜਾਬੀ ਸੰਗੀਤ ਜਗਤ ਨੂੰ ਅੱਜ ਇੱਕ ਵੱਡਾ ਸਦਮਾ ਲੱਗਿਆ ਹੈ। ਮਸ਼ਹੂਰ ਗਾਇਕ ਮਾਸਟਰ ਸਲੀਮ ਦੇ…

ਬਿਜਨੌਰ ‘ਚ ਧੁੰਦ ਬਣੀ ਕਾਲ, ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ, 4 ਦੀ ਮੌਤ

ਨਿਊਜ਼ ਪੰਜਾਬ 22  ਦਸੰਬਰ 2025 ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਇਕ ਵੱਡਾ ਸੜਕ ਹਾਦਸਾ ਵਾਪਰਿਆ। ਐਤਵਾਰ ਦੇਰ ਰਾਤ ਨੰਗਲ-ਚਾਂਦਕ…