ਕੁਲਦੀਪ ਸੇਂਗਰ ਨੂੰ ਸੁਪਰੀਮ ਕੋਰਟ ਦਾ ਝਟਕਾ,ਉਨਾਓ ਬਲਾਤਕਾਰ ਮਾਮਲੇ ਵਿੱਚ ਜ਼ਮਾਨਤ ‘ਤੇ ਲਗਾਈ ਰੋਕ 

ਨਿਊਜ਼ ਪੰਜਾਬ 29 ਦਸੰਬਰ 2025 ਉਨਾਓ ਬਲਾਤਕਾਰ ਮਾਮਲੇ ਵਿੱਚ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।…

ਮੇਘਾਲਿਆ ’ਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਫ਼ਾਜ਼ਿਲਕਾ ਦੇ BSF ਸਿਪਾਹੀ ਰਾਜਿੰਦਰ ਸਿੰਘ ਸ਼ਹੀਦ – ਪਰਿਵਾਰ ‘ਚ ਸੋਗ ਦੀ ਲਹਿਰ 

ਨਿਊਜ਼ ਪੰਜਾਬ 27 ਦਸੰਬਰ 2025 ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਜ਼ੁੱਗੇ ਗੁਲਾਬ ਸਿੰਘ ਦੇ ਵਸਨੀਕ BSF ਸਿਪਾਹੀ…

ਅੰਮ੍ਰਿਤਸਰ ਏਅਰਪੋਰਟ ’ਤੇ ਧੁੰਦ ਦਾ ਕਹਿਰ: ਉਡਾਣਾਂ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ 

ਨਿਊਜ਼ ਪੰਜਾਬ 27 ਦਸੰਬਰ 2025 ਅੱਜ ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਾਰਨ ਜਿਥੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਉਥੇ…

ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ: ਮਹਿਲਾ T20 ਵਿੱਚ ਸਭ ਤੋਂ ਵੱਧ ਜਿੱਤਾਂ ਵਾਲੀ ਕਪਤਾਨ

ਨਿਊਜ਼ ਪੰਜਾਬ 27 ਦਸੰਬਰ 2025 ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਇਤਿਹਾਸ ਰਚ ਦਿੱਤਾ ਹੈ। ਉਹ ਮਹਿਲਾ…

ਵੀਰ ਬਾਲ ਦਿਵਸ ‘ਤੇ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ਪੰਜਾਬ ਦੇ ਸ਼੍ਰਵਣ ਸਿੰਘ ਸਮੇਤ 20 ਬੱਚੇ ਸਨਮਾਨਿਤ

ਨਿਊਜ਼ ਪੰਜਾਬ 26 ਦਸੰਬਰ 2025 ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀਰ ਬਾਲ ਦਿਵਸ ਦੇ ਮੌਕੇ ‘ਤੇ 18 ਰਾਜਾਂ ਅਤੇ ਕੇਂਦਰ…

AAP ਨੇਤਾਵਾਂ ਖ਼ਿਲਾਫ਼ ਸਾਂਤਾ ਕਲਾਜ਼ ਦੀ ਅਪਮਾਨਕਾਰੀ ਚਿੱਤਰਣ ਦੇ ਦੋਸ਼: ਦਿੱਲੀ ਪੁਲਿਸ ਵੱਲੋਂ ਐਫਆਈਆਰ ਦਰਜ

ਨਿਊਜ਼ ਪੰਜਾਬ 25 ਦਸੰਬਰ 2025 ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂਆਂ ਸੌਰਭ ਭਾਰਦਵਾਜ, ਸੰਜੇ ਝਾਅ ਅਤੇ…

ਸੂਰਤ ’ਚ ਬਜ਼ੁਰਗ 10ਵੀਂ ਮੰਜ਼ਿਲ ਤੋਂ ਡਿੱਗਿਆ, 8ਵੀਂ ਮੰਜ਼ਿਲ ਦੀ ਲੋਹੇ ਦੀ ਗਰਿੱਲ ’ਚ ਫਸ ਕੇ ਬਚੀ ਜਾਨ; ਫਾਇਰਫਾਈਟਰਾਂ ਦੀ ਇੱਕ ਘੰਟੇ ਦੀ ਰੈਸਕਿਊ ਮਿਹਨਤ ਕਾਮਯਾਬ

ਨਿਊਜ਼ ਪੰਜਾਬ 25 ਦਸੰਬਰ 2025 ਗੁਜਰਾਤ ਦੇ ਸੂਰਤ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਬਜ਼ੁਰਗ…

ਪਦਮਸ਼੍ਰੀ ਓਂਕਾਰ ਸਿੰਘ ਪਾਹਵਾ ਵੱਲੋਂ ਯੁਨਾਈਟਿਡ ਸਾਈਕਲ ਐਂਡ ਪਾਰਟਸ ਮੈਨੁਫੈਕਚਰਜ਼ ਐਸੋਸਿਏਸ਼ਨ ਦਾ ਕੈਲੇਂਡਰ ਅਤੇ ਡਾਇਰੈਕਟਰੀ ਜ਼ਾਰੀ   

ਲੁਧਿਆਣਾ –  ਯੁਨਾਈਟਿਡ ਸਾਈਕਲ ਐਂਡ ਪਾਰਟਸ ਮੈਨੁਫੈਕਚਰਜ਼ ਐਸੋਸਿਏਸ਼ਨ (ਯੂਐਸਪੀਐਮਏ ) ਦਾ ਸਾਲ – 2026 ਦਾ ਕੈਲੇਂਡਰ ਅਤੇ ਡਾਇਰੈਕਟਰੀ ਏਵਨ ਸਾਈਕਲ…

पदमश्री ओंकार सिंह पाहवा ने रिलीज किया युनाइटेड साइकिल एंड पार्टस मैन्यूफैक्चर्स एसोसिएशन का कैलेंडर व डायरैक्टरी  

लुधियाना। युनाइटेड साइकिल एंड पार्टस मैन्यूफैक्चर्स एसोसिएशन (यूएसपीएमए)ने वर्ष-2026 का कैलेंडर व डायरैक्टरी एवन साइकिल के सी.एम.डी पदमश्री ओंकार सिंह…