ਪੰਜਾਬ ‘ਚ ਮਾਨਸੂਨ ਦਾ ਜ਼ੋਰ ਬਰਕਰਾਰ, 9 ਜੁਲਾਈ ਤੱਕ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ

ਨਿਊਜ਼ ਪੰਜਾਬ 4 ਜੁਲਾਈ,2026 ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਨੇ ਪੂਰੀ ਤਰ੍ਹਾਂ ਰਫ਼ਤਾਰ ਫੜ ਲਈ ਹੈ ਅਤੇ ਆਉਣ ਵਾਲੇ ਦਿਨਾਂ…

ਜਲੰਧਰ ‘ਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਵੱਡੀ ਕਾਰਵਾਈ, ਪੁਲਿਸ ਨੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਸ਼ਰਾਬ ਕੀਤੀ ਬਰਾਮਦ

ਨਿਊਜ਼ ਪੰਜਾਬ 4 ਜੁਲਾਈ 2026 ਜਲੰਧਰ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਭਾਰਗਵ ਕੈਂਪ…

ਮਾਨਸੂਨ ਅਲਰਟ: ਲੁਧਿਆਣਾ ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਤਿੰਨ ਮਹੀਨਿਆਂ ਲਈ ਛੁੱਟੀਆਂ ਰੱਦ

ਨਿਊਜ਼ ਪੰਜਾਬ 4 ਜੁਲਾਈ 2026 ਲੁਧਿਆਣਾ ਨਗਰ ਨਿਗਮ ਨੇ ਮਾਨਸੂਨ ਦੌਰਾਨ ਸ਼ਹਿਰ ਵਿੱਚ ਪਾਣੀ ਭਰਨ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ…

ਹੁਕਮ ਨੂੰ ਮੰਨਣਾ ਸਿੱਖੋ!….. ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ 4 ਜੁਲਾਈ 2026

ਨਿਊਜ਼ ਪੰਜਾਬ  ਹੁਕਮ ਨੂੰ ਮੰਨਣਾ ਸਿੱਖੋ!….. ਵਿਚਾਰ ਗਿਆਨੀ ਸੰਤ ਸਿੰਘ ਜੀ ਮਸਕੀਨ *🙏🙏🙏☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ…

ਟੋਲ ਪਲਾਜ਼ਾ ‘ਤੇ LPG ਟੈਂਕਰ ਦਾ ਭਿਆਨਕ ਧਮਾਕਾ, 5 ਲੋਕ ਜਿਊਂਦੇ ਸੜੇ; CCTV ਨੇ ਕੈਦ ਕੀਤਾ ਖੌਫਨਾਕ ਮੰਜ਼ਰ

ਨਿਊਜ਼ ਪੰਜਾਬ 3 ਜੁਲਾਈ 2026 ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿੱਚ ਐਲਪੀਜੀ ਟੈਂਕਰ ਦੇ ਟੋਲ ਪਲਾਜ਼ਾ ਨਾਲ ਟਕਰਾਉਣ ਤੋਂ ਬਾਅਦ…

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਐਕਸ਼ਨ ਮੋਡ ‘ਚ, ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

ਨਿਊਜ਼ ਪੰਜਾਬ 3 ਜੁਲਾਈ 2026 ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ…

ਪਾਕਿਸਤਾਨ ‘ਚ ਭਿਆਨਕ ਬੱਸ ਹਾਦਸਾ, ਡੂੰਘੀ ਖੱਡ ‘ਚ ਡਿੱਗੀ ਯਾਤਰੀ ਬੱਸ; 40 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

ਨਿਊਜ਼ ਪੰਜਾਬ 3 ਜੁਲਾਈ,2026 ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਸੜਕ ਦੁਰਘਟਨਾ ਸਾਹਮਣੇ ਆਈ ਹੈ, ਜਿੱਥੇ…