ਆਈ ਲੈਟਸ (IELTS ) ਦਾ ਇਮਤਿਹਾਨ 18 ਜੁਲਾਈ ਤੋਂ ਸ਼ੁਰੂ
ਨਿਊਜ਼ ਪੰਜਾਬ
ਚੰਡੀਗੜ੍ਹ , 10 ਜੁਲਾਈ
ਪੰਜਾਬ ਸਰਕਾਰ ਵਲੋਂ ਆਗਿਆ ਦਿਤੇ ਜਾਣ ਤੋਂ ਬਾਦ ਆਈਲੈਟਸ ਦਾ ਟੈਸਟ ਕਰਵਾਣ ਵਾਲੀਆਂ ਦੋਵੇ ਏਜੇਂਸੀਆਂ ਆਈ ਡੀ ਪੀ ਅਤੇ ਬ੍ਰਿਟਿਸ਼ ਕਾਉਂਸਿਲ ਵਲੋਂ 18 ਜੁਲਾਈ ਦੇ ਟੈਸਟ ਦੀ ਬੁਕਿੰਗ ਸ਼ੁਰੂ ਕਰ ਦਿਤੀ ਗਈ ਹੈ | ਸਰਕਾਰੀ ਹਦਾਇਤਾਂ ਅਨੁਸਾਰ ਇਕ ਜਗਾ ਤੇ ਇਕ ਸਮੇ 50 ਤੋਂ ਵੱਧ ਪ੍ਰੀਖਆਰਥੀ ਟੈਸਟ ਨਹੀਂ ਦੇ ਸਕਣਗੇ | ਸਮਾਜਿਕ ਦੂਰੀ ਅਤੇ ਬਾਕੀ ਸਾਰੇ ਨਿਯਮ ਦੀ ਪਾਲਣਾ ਕਰਨਾ ਪਵੇਗਾ |