ਲੁਧਿਆਣਾ ਦੇ ਮੁੰਡੇ ਦੀਆਂ ਕਠਪੁਤਲੀਆਂ ਕੋਰੋਨਾ ਤੋਂ ਕਰ ਰਹੀਆਂ ਨੇ ਬਚਾਅ ! – ਕੇਂਦਰ ਸਰਕਾਰ ਵਖਾ ਰਹੀ ਹੈ ਵੀਡਿਓ – ਤੁਸੀਂ ਵੀ ਵੇਖੋ
ਨਿਊਜ਼ ਪੰਜਾਬ
ਲੁਧਿਆਣਾ , 1 ਜੁਲਾਈ – ਕੋਰੋਨਾ ਮਹਾਂਮਾਰੀ ਤੋਂ ਬਚਨ ਦਾ ਇੱਕ ਵਿਲੱਖਣ ਅੰਦਾਜ਼, ਲੁਧਿਆਣਾ ਦੇ ਮੁੰਡੇ ਗੁਰਪ੍ਰੀਤ ਸਿੰਘ ਦਿਓਲ ਨੇ ਆਪਣੀਆਂ ਕਠਪੁਤਲੀਆਂ ਰਾਹੀਂ ਪੇਸ਼ ਕੀਤਾ ਹੈ | ਗੁਰਪੀਤ ਸਿੰਘ ਦਿਓਲ ਨੇ ਕਠਪੁਤਲੀਆਂ ਰਾਹੀਂ ਸਮਝਾਇਆ ਹੈ ਕਿ ਸਾਨੂੰ ਕੋਰੋਨਾ ਵਾਇਰਸ ਤੋਂ ਬਚਨ ਲਈ ਕਿਵੇਂ ਸੁਰਖਿਅਤ ਰਹਿਣਾ ਹੈ | ਕਠਪੁਤਲੀਆਂ ਵਿਚ ਇੱਕ ਮਾਂ ਆਪਣੇ ਬੱਚਿਆਂ ਨੂੰ ਕਿਵੇਂ ਸਮਝਾ ਰਹੀ ਹੈ ਤੁਸੀਂ ਵੀਡਿਓ ਵਿੱਚ ਵੇਖੋ | ਲੁਧਿਆਣਾ ਦੇ ਇਸ ਮੁੰਡੇ ਦੀ ਇੱਹ ਵੀਡਿਓ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗ ਵਲੋਂ ਟਵੀਟ ਕੀਤੀ ਜਾ ਰਹੀ ਹੈ |
In his unique style, Ludhiana boy Gurpreet Deol through his puppets weaved a presentation highlighting the precautions to be taken for keeping oneself safe & to prevent spread of #COVID19 @BOC_MIB @PIB_India @MIB_India @PrakashJavdekar @DDNewslive @airnewsalerts @PBNS_India pic.twitter.com/nraHMpwoK8
— ROB Chandigarh (@ROBChandigarh) June 30, 2020