ਪੰਜਾਬ ਵਿਚ ਰੈਸਟੋਰੈਂਟ ,ਹੋਟਲ ਅਤੇ ਮੈਰਿਜ ਪੈਲਸ ਖੋਲ੍ਹਣ ਦੇ ਆਰਡਰ – ਪੜ੍ਹੋ ਵੇਰਵਾ

ਨਿਊਜ਼ ਪੰਜਾਬ , ਲੁਧਿਆਣਾ , 23 ਜੂਨ – ਪੰਜਾਬ ਸਰਕਾਰ ਨੇ ਅਨਲਾਕ -1 ਤਹਿਤ ਰਾਹਤ ਦੇਂਦੇ ਹੋਏ ਰੈਸਟੋਰੈਂਟ , ਹੋਟਲਾਂ ਅਤੇ ਮਰੀਜ਼ ਪੈਲਸ ਅਤੇ ਬਾਰ ਸਬੰਧੀ ਨਵੀਆਂ ਹਦਾਇਤਾਂ ਜਾਰੀ ਕਰਦੇ ਹੋਏ ਰੈਸਟੋਰੈਂਟ ਵਿਚ ਹੁਣ ਰਾਤ 8 ਵੱਜੇ ਤੱਕ ਖਾਣਾ ਖਾਣ ਦੀ ਛੋਟ ਦੇ ਦਿਤੀ ਹੈ , ਪਰ ਆਪਣੀ ਬੈਠਣ ਸਮਰਥਾ ਤੋਂ ਅੱਧੇ ਗਾਹਕਾਂ ਨੂੰ ਹੀ ਅੰਦਰ ਬੈਠਾ ਸਕੇਗਾ |ਹੋਟਲਾਂ ਵਿਚ ਗਾਹਕ ਰਹਿ ਸਕਦੇ ਹਨ ਅਤੇ ਰਾਤ 8 ਵੱਜੇ ਤੱਕ ਖਾਣਾ ਹਾਲ ਵਿਚ ਸਰਵਿਸ ਦਿਤੀ ਜਾ ਸਕੇਗੀ | ਸ਼ਰਾਬ ਅਤੇ ਬੀਅਰ ਬਾਰ ਬੰਦ ਰਹਿਣਗੇ | ਮੈਰਿਜ ਹਾਲ 50 ਵਿਅਕਤੀਆਂ ਦਾ ਇਕੱਠ ਕਰ ਸਕਣਗੇ ਪਰ ਸੁਰਖਿਆ ਦੇ ਸਾਰੇ ਨਿਯਮ ਅਪਨਾਉਣੇ ਪੈਣਗੇ | ਪੜ੍ਹੋ ਵਧੇਰੇ ਜਾਣਕਾਰੀ

Guidelines for phased reopening (Lockdown 5.0 Unlock 1) (2)