ਪੰਜਾਬ, ਮੁੱਖ ਖ਼ਬਰਾਂ ਮਾਘੀ ਮੇਲੇ ਕਰਕੇ ਭਲਕੇ ਮੁਕਤਸਰ ‘ਚ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ January 13, 2026 ਨਿਊਜ਼ ਪੰਜਾਬ 13 ਜਨਵਰੀ 2026 ਸਰਕਾਰ ਨੇ ਭਲਕੇ ਮੁਕਤਸਰ ‘ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਮਾਘੀ ਮੇਲੇ ਕਾਰਨ ਸਾਰੇ ਸਰਕਾਰੀ ਦਫਤਰ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ।
ਹਲਵਾਰਾ ਏਅਰਪੋਰਟ ਉਦਘਾਟਨ: ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹਲਵਾਰਾ, ਪ੍ਰਧਾਨ ਮੰਤਰੀ ਮੋਦੀ ਕਰਨਗੇ ਵਰਚੁਅਲ ਉਦਘਾਟਨ ਨਿਊਜ਼ ਪੰਜਾਬ 1 ਫਰਵਰੀ 2026 ਹਲਵਾਰਾ ਏਅਰਪੋਰਟ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ…
ਤਰਨਤਾਰਨ ਜ਼ਿਮਨੀ ਚੋਣਾਂ- 12ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਨਿਊਜ਼ ਪੰਜਾਬ 14 ਨਵੰਬਰ 2025 ਤਰਨਤਾਰਨ ਜ਼ਿਮਨੀ ਚੋਣਾਂ- 12ਵੇਂ ਰਾਊਂਡ ’ਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਆਮ ਆਦਮੀ ਪਾਰਟੀ…
ਵਿਸ਼ਵ ਪ੍ਰਸਿੱਧ ਸਿੱਖ ਵਿਗਿਆਨੀ ਆਪਣੀ ਖੋਜ ਬਿਰਤੀ ਨਾਲ ਥਾਮਸ ਐਡੀਸਨ ਤੋਂ ਅਗੇ ਲੰਘਿਆ – ਇਸ ਵਿਗਿਆਨੀ ਬਾਰੇ ਜਾਣਕਾਰੀ ਭਰਪੂਰ ਲੇਖ – ਜੀ ਕੇ ਸਿੰਘ ਧਾਲੀਵਾਲ (ਸਾਬਕਾ ਸਕੱਤਰ, ਪੰਜਾਬ ਸਰਕਾਰ ਦੇ ਧੰਨਵਾਦ ਸਹਿਤ ) News Punjab ਡਾ.ਗੁਰਤੇਜ ਸਿੰਘ ਸੰਧੂ ਹੈ ਸਾਡਾ…