ਕੇਂਦਰ ਸਰਕਾਰ ਨੇ ਟੈਕਸਾਂ ਦੇ ਹਿੱਸੇ ਵੰਡੇ – 46038 ਕਰੋੜ ਰੁਪਏ ਵਿੱਚੋ ਪੰਜਾਬ ਦੇ ਹਿੱਸੇ ਆਏ —
ਨਿਊਜ਼ ਪੰਜਾਬ
ਨਵੀ ਦਿੱਲੀ , 20 ਮਈ – ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਸੂਬਿਆਂ ਦਾ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਵਿੱਚੋ ਬਣਦਾ ਹਿੱਸੇ ਲਈ 46 ,038 .70 ਕਰੋੜ ਰੁਪਏ ਜਾਰੀ ਕੀਤੇ ਹਨ | ਪੰਜਾਬ ਦੇ ਹਿੱਸੇ 823 .16 ਕਰੋੜ ਰੁਪਏ ਆਏ ਹਨ |
ਨਵੀ ਦਿੱਲੀ , 20 ਮਈ – ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਸੂਬਿਆਂ ਦਾ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਵਿੱਚੋ ਬਣਦਾ ਹਿੱਸੇ ਲਈ 46 ,038 .70 ਕਰੋੜ ਰੁਪਏ ਜਾਰੀ ਕੀਤੇ ਹਨ | ਪੰਜਾਬ ਦੇ ਹਿੱਸੇ 823 .16 ਕਰੋੜ ਰੁਪਏ ਆਏ ਹਨ |
ਕੇਦਰੀ ਟੈਕਸਾਂ ਅਤੇ ਡਿਊਟੀਆਂ ਵਿੱਚੋ ਬੰਦੇ ਹਿੱਸੇ ਅਨੁਸਾਰ ਦਿਤੀਆਂ ਰਕਮਾਂ ਦੀ ਸੂਚੀ
Finance Ministry has issued sanction orders for ₹46,038.70 cr today for the May instalment of Devolution of States’ Share in Central Taxes & Duties.