ਮੁੱਖ ਖ਼ਬਰਾਂਪੰਜਾਬਭਾਰਤ ਦੇਸ਼ ਵਿੱਚ ਘਰੇਲੂ ਉਡਾਣਾਂ ਸ਼ੁਰੂ – ਕਦੋ ਪੜ੍ਹੋ May 20, 2020 News Punjab ਨਿਊਜ਼ ਪੰਜਾਬ ਨਵੀ ਦਿੱਲੀ 20 ਮਈ – ਦੇਸ਼ ਵਿੱਚ ਘਰੇਲੂ ਹਵਾਈ ਉਡਾਣਾਂ 25 ਮਈ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਕੇਂਦਰੀ ਰਾਜ ਮੰਤਰੀ ਸ੍ਰ . ਹਰਦੀਪ ਸਿੰਘ ਪੂਰੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਘਰੇਲੂ ਉਡਾਨਾਂ ਦੇਸ਼ ਵਿੱਚ ਪੜਾਅ ਵਾਰ ਸ਼ੁਰੂ ਕੀਤੀਆਂ ਜਾਣਗੀਆਂ | ਇਸ ਸਬੰਧੀ ਉਨ੍ਹਾਂ ਏਅਰ ਪੋਰਟ ਅਤੇ ਹਵਾਈ ਕੰਪਨੀਆਂ ਨੂੰ ਸੂਚਿਤ ਕਰ ਦਿੱਤਾ ਹੈ |