ਮੁੱਖ ਖ਼ਬਰਾਂ ਅੰਤਰਰਾਸ਼ਟਰੀ 640 ਭਾਰਤੀ ਅਤੇ 7 ਮਾਲਦੀਵ ਦੇ ਨਾਗਰਿਕਾਂ ਨੂੰ ਚੀਨ ‘ਚੋਂ ਕੱਢਿਆ ਗਿਆ ਸੁਰੱਖਿਅਤ: ਵਿਦੇਸ਼ ਮੰਤਰਾਲੇ February 6, 2020 News Punjab ਨਵੀਂ ਦਿੱਲੀ, 6 ਫਰਵਰੀ- ਕੋਰੋਨਾ ਵਾਇਰਸ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ 640 ਭਾਰਤੀ ਨਾਗਰਿਕ ਅਤੇ ਮਾਲਦੀਵ ਦੇ 7 ਨਾਗਰਿਕਾਂ ਨੂੰ ਚੀਨ ‘ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਕੰਮ ‘ਚ ਚੀਨ ਦੀ ਸਰਕਾਰ ਦੇ ਸਹਿਯੋਗ ਦੀ ਭਾਰਤ ਸ਼ਲਾਘਾ ਕਰਦਾ ਹੈ। Post Views: 0