ਕਰੋਨਾ ਪੰਜਾਬ – 22 ਨਵੇਂ ਕੇਸਾਂ ਨਾਲ ਕੁੱਲ ਗਿਣਤੀ 2002, 1642 ਠੀਕ ਹੋ ਕੇ ਘਰਾਂ ਨੂੰ ਗਏ
ਚੰਡੀਗੜ੍ਹ, 19 ਮਈ (ਨਿਊਜ਼ ਪੰਜਾਬ) ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
19-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 55634 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 55634 |
3. | ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 2002 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 50070 |
5. | ਰਿਪੋਰਟ ਦੀ ਉਡੀਕ ਹੈ | 3562 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 1642 |
7. | ਐਕਟਿਵ ਕੇਸ | 322 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 00 |
9. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01
|
10. | ਮ੍ਰਿਤਕਾਂ ਦੀ ਕੁੱਲ ਗਿਣਤੀ | 38 |
19-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-22
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਲੁਧਿਆਣਾ | 19 | 1 ਨਵਾਂ ਕੇਸ
(ਯਾਤਰੀ) |
8 ਜੇਲ ਕੈਦੀ, 4 ਫਲੂ
ਕਾਰਨਰ, 2 ਪਾਜੇਟਿਵ ਕੇਸ ਦੇ ਸੰਪਰਕ, 1 ਪਾਜੇਟਿਵ ਕੇਸ ਦੇ ਸੰਪਰਕ, 2 ਨਵੇਂ ਕੇਸ (ਵਾਰਡ ਅਟੈਂਡੈਂਟ), 1 ਨਵਾਂ ਕੇਸ |
ਉਤਰ ਪ੍ਰਦੇਸ਼ ਦੀ ਯਾਤਰਾ ਨਾਲ ਸਬੰਧਤ |
ਗੁਰਦਾਸਪੁਰ | 01 | ਨਵਾਂ ਕੇਸ |