ਯੂ .ਪੀ ਦੇ 25 ਸ਼ਹਿਰਾਂ ਲਈ ਪਰਵਾਸੀ ਮਜ਼ਦੂਰਾਂ ਨੂੰ ਲੁਧਿਆਣਾ ਤੋਂ ਲੈ ਕੇ ਚੱਲਣਗੀਆਂ ਰੇਲ ਗੱਡੀਆਂ – ਪੜ੍ਹੋ ਵੇਰਵਾ

ਨਿਊਜ਼ ਪੰਜਾਬ

ਚੰਡੀਗੜ੍ ,9 ਮਈ – ਭਾਰਤੀ ਰੇਲਵੇ ਵਲੋਂ ਲੁਧਿਆਣਾ ਤੋਂ ਪਰਵਾਸੀ ਮਜ਼ਦੂਰਾਂ ਨੂੰ ਉਤਰ ਪ੍ਰਦੇਸ਼ ਦੇ ਵੱਖ ਵੱਖ 25 ਸ਼ਹਿਰਾਂ ਵਿਚ ਛੱਡਣ ਲਈ ਰੇਲ ਗੱਡੀਆਂ ਭੇਜਣ ਦਾ ਐਲਾਨ ਕੀਤਾ ਹੈ | ਇੱਹ ਰੇਲ ਗੱਡੀਆਂ 12 ਮਈ ਤੋਂ 16 ਮਈ ਦਰਮਿਆਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ |