ਲੁਧਿਆਣਾ, 28 ਜਨਵਰੀ
ਅੱਜ ਯੂਸੀਪੀਐਮ ਵਲੋ ਸ. ਓਂਕਾਰ ਸਿੰਘ ਪਾਹਵਾ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਉਹਨਾ ਨੂੰ ਸਨਮਾਨਿਤ ਕਰਨ ਲਈ ਇਕ ਸਾਮਰੋਹ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਬੋਲਦਿਆ ਪ੍ਰਧਾਨ ਲੱਕੀ ਨੇ ਕਿਹਾ ਕਿ ਪਾਹਵਾ ਜੀ ਨੂੰ ਇਹ ਸਨਮਾਨ ਮਿਲਣਾ ਪੂਰੇ ਸਾਇਕਲ ਸਨਅਤ ਲਈ ਮਾਣ ਵਾਲੀ ਗੱਲ ਹੈ ।
ਇਸ ਮੌਕੇ ਯੂਸੀਪੀਐਮਏ ਦੀ ਸਾਰੀ ਗਵਰਨਿੰਗ ਬਾਡੀ ਹਾਜ਼ਰ ਹੋਈ ।