ਪ੍ਰਿਤਪਾਲ ਸਿੰਘ ਪਾਲੀ
ਲੁਧਿਆਣਾ – ਧੰਨ ਧੰਨ ਨੋਵੇ ਪਾਤਸਾ਼ਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਜੀ ਦੇ ਪਿਆਰੇ ਗੁਰਸਿਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਅਸਾਮ ਦੇ ਗੁਰ ਦਵਾਰਾ ਧੋਬੜੀ ਸਾਹਿਬ ਤੋ ਅਰਮਬਂ ਹੋਇਆ ਨਗਰ ਕੀਰਤਨ ਲੁਧਿਆਣਾ ਗੂਰ ਦਵਾਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਪੂਜਣ ਤੇ ਪੰਜ ਪਿਆਰਿਆਂ ਨੂੰ ਕੀਤਾ ਸਨਮਾਨਿਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਚੈਰੀਟੇਬਲ ਫਾਊਂਡੇਸ਼ਨ ਦੇ ਕੌਮੀ ਚੇਅਰਮੈਨ ਬੀ ਐਸ ਕਸਯਪ ਵੱਲੋਂ ਸਾਥੀਆਂ ਸਮੇਤ ਨਗਰ ਕੀਰਤਨ ਦਾ ਫੁਲਾ ਦੀ ਵਰਖਾ ਕਰ ਕੇ ਕੀਤਾ ਸੂਆਗਤ ਅਤੇ ਪਜਂ ਪਿਆਰੇਆ ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸੇਵਾ ਅਤੇ ਸਹੀਦੀ ਦਾ ਚਿਤਰ ਭੇਟ ਕਰ ਕੇ ਸਨਮਾਨ ਕੀਤਾ ਇਸ ਮੋਕੇ ਉਹਨਾਂ ਕਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਦੀ ਕੀਤੀ ਹੋਈ ਸੇਵਾ ਤੇ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ ਜਿਨ੍ਹਾਂ ਉਸ ਵੇਲੇ ਆਪਣਾ ਸੇਵਾ ਧਰਮ ਨਿਭਾਇਆ ਜਦੋ ਸੀ੍ ਗੁਰੂ ਗੋਬਿੰਦ ਸਿਘ ਜੀ ਸਾਹਿਬ ਦੇ ਛੋਟੇ ਸਾਹਿਬਜਾਦੇ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫਤੇਹ ਸਿੰਘ ਅਤੇ ਮਾਤਾ ਗੁਜਰੀ ਜੀ ਸਰਹੰਦ ਵਿਖੇ ਠੰਡੈ ਬੁੱਰਜ ਵਿਚ ਕੇਦ ਕੀਤੇ ਸਨ ਉਸ ਵੇਲੇ ਬਾਬਾ ਮੋਤੀ ਰਾਮ ਮਹਿਰਾ ਨੇ ਦੁਧ ਅਤੇ ਲਗਂਰ ਦੀ ਸੇਵਾ ਨਿਬਾਈ ਇਸਦਾ ਪਤਾ ਲਗਣ ਉਸ ਵੇਲੇ ਦੇ ਜਾਲਮ ਸੂਬਾ ਸਰਹੰਦ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਪੁਰਾ ਪਰਿਵਾਰ ਕੋਲੂ ਵਿਚ ਪੀੜ ਕੇ ਸ਼ਹੀਦ ਕਰ ਦਿਤਾ ਪਜੰ ਪਿਆਰੇਆ ਦੇ ਸਨਮਾਨ ਕਰਨ ਮੋਕੇ ਬੀ ਐਸ ਤੋ ਇਲਾਵਾ ਬਾਬਾ ਜਸਵੀਰ ਸਿੰਘ ਨਿਹਗਂ ਭਗਵਾਨ ਸਿੰਘ ਕਿਸ਼ਨ ਦੇਵ ਕਸ਼ਯਪ ਗੂਰ ਦਵਾਰਾ ਸੀ੍ ਦੂਖ ਨਿਵਾਰਨ ਸਾਹਿਬ ਦੇ ਪੑਧਾਨ ਸੀ੍ ਪਰੀਤਪਾਲ ਸਿੰਘ ਪੁਰਵ ਵਿਦਾਇਕ ਰਨਜੀਤ ਸਿੰਘ ਢਿਲੋਂ ਹਰਚਰਨ ਸਿੰਘ ਗੋਲਵਾੜੀਆ ਸਰਦਾਰ ਜਤਿਦਂਰ ਸਿੰਘ ਅਤੇ ਹੋਰ ਸਗਂਤਾ ਮੋਜੂਦ ਸਨ
