ਜੈਪੁਰ,31 ਦਿਸੰਬਰ 2024
ਜੈਪੁਰ’ਚ ਇੱਕ ਗੈਸ ਫਿਲਿੰਗ ਪਲਾਂਟ ਵਿੱਚ ਗੈਸ ਲੀਕ ਹੋਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਪਲਾਂਟ ਵਿੱਚ ਟੈਂਕੀਆਂ ਵਿੱਚ ਕਾਰਬਨ ਡਾਈਆਕਸਾਈਡ ਗੈਸ ਭਰਨ ਦਾ ਕੰਮ ਕੀਤਾ ਜਾਂਦਾ ਹੈ। ਪੁਲਿਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਹ ਘਟਨਾ ਸੀਕਰ ਰੋਡ ਨੰਬਰ 18 ‘ਤੇ ਸਥਿਤ ਆਕਸੀਜਨ ਗੈਸ ਪਲਾਂਟ ‘ਚ ਵਾਪਰੀ।