ਮੁੱਖ ਖ਼ਬਰਾਂਅੰਤਰਰਾਸ਼ਟਰੀ

ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਸ਼ੁਰੂਆਤ, ਆਤਿਸ਼ਬਾਜੀ ਨਾਲ 2025 ਦਾ ਸਵਾਗਤ 

ਨਿਊਜ਼ੀਲੈਂਡ :31 ਦਿਸੰਬਰ 2024

ਨਿਊਜ਼ੀਲੈਂਡ ਵਿੱਚ ਸਾਲ 2025 ਦੀ ਸ਼ੁਰੂਆਤ ਹੋ ਚੁੱਕੀ ਹੈ। ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਆਕਲੈਂਡ ‘ਚ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ‘ਚ ਅੱਧੀ ਰਾਤ 12 ਤੋਂ ਬਾਅਦ ਨਵਾਂ ਸਾਲ ਮਨਾਇਆ ਜਾਵੇਗਾ।