ਲੁਧਿਆਣਾਜਲੰਧਰਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

ਪੰਜਾਬ ਦੀਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਮੇਤ 5 ਸੀਟਾਂ ‘ਤੇ ਕੌਣ ਜਿੱਤਿਆ… ਕੌਣ ਹਾਰਿਆ ਇਹ ਜਾਣੋ

ਪੰਜਾਬ ਨਿਊਜ਼,21 ਦਿਸੰਬਰ 2024

ਪੰਜਾਬ ’ਚ ਨਗਰ ਨਿਗਮਾਂ ਦੇ ਨਾਲ-ਨਾਲ ਸੂਬੇ ਦੀਆਂ 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਅੱਜ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਵੋਟਾਂ ਪਈਆਂ….

ਜਲੰਧਰ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਅਮਨਦੀਪ ਸੰਦਲ ਨੇ ਜਿੱਤ ਦਰਜ ਕੀਤੀ ਹੈ।

ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਕੀ ਵੰਦਨਾ ਦੀ ਜਿੱਤ ਹੋਈ।

ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਕਰਮਜੀਤ ਕੌਰ ਜੇਤੂ ਰਹੀ।

ਵਾਰਡ ਨੰਬਰ 43 ਵਿੱਚ ਆਮ ਆਦਮੀ ਪਾਰਟੀ ਦੀ ਸੁਨੀਤਾ ਜੇਤੂ ਰਹੀ।

ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਰਾਜੂ ਜੇਤੂ ਰਹੇ।

ਵਾਰਡ ਨੰਬਰ 52 ਤੋਂ ਆਮ ਆਦਮੀ ਪਾਰਟੀ ਦੇ ਬਲਵਿੰਦਰ ਸਿੰਘ ਜੇਤੂ ਰਹੇ।

ਵਾਰਡ ਨੰਬਰ 56 ਤੋਂ ਆਮ ਆਦਮੀ ਪਾਰਟੀ ਦੇ ਮੁਕੇਸ਼ ਕੁਮਾਰ ਜੇਤੂ ਰਹੇ।

ਵਾਰਡ ਨੰਬਰ 74 ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਜੇਤੂ ਰਹੇ।

ਵਾਰਡ ਨੰਬਰ 75 ਵਿੱਚ ਕਾਂਗਰਸ ਦੀ ਰੀਨਾ ਕੌਰ ਜੇਤੂ ਰਹੀ।

ਵਾਰਡ ਨੰਬਰ 77 ਤੋਂ ਰਿੰਪੀ ਪ੍ਰਭਾਰਕਰ ਜੇਤੂ ਰਹੇ।

ਜਲੰਧਰ ਦੇ ਵਾਰਡ ਨੰਬਰ 69 ਤੋਂ ਆਮ ਆਦਮੀ ਪਾਰਟੀ ਦੀ ਹਰਸਿਮਰਨ ਕੌਰ ਨੇ ਜਿੱਤ ਹਾਸਲ ਕੀਤੀ ਹੈ।

ਵਾਰਡ ਨੰਬਰ 76 ਤੋਂ ਆਮ ਆਦਮੀ ਪਾਰਟੀ ਦੇ ਰਾਜੇਸ਼ ਠਾਕੁਰ ਜੇਤੂ ਰਹੇ।

ਵਾਰਡ ਨੰਬਰ 62 ਵਿੱਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਜੇਤੂ ਰਹੇ।

ਵਾਰਡ ਨੰਬਰ 30 ਤੋਂ ਕਾਂਗਰਸ ਦੀ ਜਸਲੀਨ ਸੇਠੀ ਜੇਤੂ ਰਹੀ।

ਵਾਰਡ ਨੰਬਰ 84 ਵਿੱਚ ਕਾਂਗਰਸ ਦੇ ਨੀਰਜ ਜੱਸਲ ਜੇਤੂ ਰਹੇ।

ਵਾਰਡ ਨੰਬਰ 23 ਵਿੱਚ ਕਾਂਗਰਸ ਦੀ ਪਰਮਜੀਤ ਕੌਰ ਜੇਤੂ ਰਹੀ ਹੈ।

ਵਾਰਡ ਨੰ: 73 ਤੋਂ ਆਮ ਆਦਮੀ ਪਾਰਟੀ ਦੀ ਰਮਨਦੀਪ ਕੌਰ

ਵਾਰਡ ਨੰਬਰ 22 ਵਿੱਚ ਆਮ ਆਦਮੀ ਪਾਰਟੀ ਦੇ ਰੋਬਿਨ ਲਵ ਜੇਤੂ ਰਹੇ।

ਵਾਰਡ ਨੰਬਰ 21 ਤੋਂ ਆਮ ਆਦਮੀ ਪਾਰਟੀ ਦੀ ਪਿੰਦਰਜੀਤ ਕੌਰ ਜੇਤੂ ਰਹੀ।

ਵਾਰਡ ਨੰਬਰ 35 ਵਿੱਚ ਕਾਂਗਰਸ ਦੀ ਹਰਸ਼ਰਨ ਕੌਰ ਜੇਤੂ ਰਹੀ।

ਵਾਰਡ ਨੰਬਰ 2 ਤੋਂ ਕਾਂਗਰਸ ਦੇ ਹਰਪ੍ਰੀਤ ਵਾਲੀਆ ਜੇਤੂ ਰਹੇ।

ਵਾਰਡ ਨੰਬਰ 39 ਤੋਂ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ ਜੇਤੂ ਰਹੀ।

ਵਾਰਡ ਨੰਬਰ 41 ਵਿੱਚ ਕਾਂਗਰਸ ਦੀ ਸ਼ਬਨਮ ਨੇ ਜਿੱਤ ਦਰਜ ਕੀਤੀ ਹੈ।

ਵਾਰਡ ਨੰਬਰ 49 ਵਿੱਚ ਕਾਂਗਰਸ ਦੀ ਨੇਹਾ ਜੇਤੂ ਰਹੀ ਹੈ।

ਵਾਰਡ ਨੰਬਰ 85 ਵਿੱਚ ਭਾਜਪਾ ਦੇ ਦਵਿੰਦਰ ਸੋਨੂੰ ਜੇਤੂ ਰਹੇ।

ਵਾਰਡ ਨੰਬਰ 40 ਵਿੱਚ ਭਾਜਪਾ ਦੇ ਅਜੈ ਕੁਮਾਰ ਜੇਤੂ ਰਹੇ।

ਜਲੰਧਰ ਦੇ ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਜੇਤੂ ਰਹੇ।

ਵਾਰਡ ਨੰਬਰ 33 ਤੋਂ ਆਮ ਆਦਮੀ ਪਾਰਟੀ ਦੀ ਅਰੁਣਾ ਅਰੋੜਾ ਜੇਤੂ ਰਹੀ।

ਵਾਰਡ ਨੰਬਰ 70 ਤੋਂ ਆਮ ਆਦਮੀ ਪਾਰਟੀ ਦੇ ਜਤਿਨ ਅਰੋੜਾ ਜੇਤੂ ਰਹੇ।

ਵਾਰਡ ਨੰਬਰ 55 ਵਿੱਚ ਭਾਜਪਾ ਦੇ ਤਰਵਿੰਦਰ ਸੋਹੀ ਜੇਤੂ ਰਹੇ।

ਵਾਰਡ ਨੰਬਰ 12 ਵਿੱਚ ਭਾਜਪਾ ਦੇ ਸ਼ਿਵਮ ਸ਼ਰਮਾ ਜੇਤੂ ਰਹੇ।

ਵਾਰਡ ਨੰਬਰ 17 ਵਿੱਚ ਬੀਜੀਪੀ ਉਮੀਦਵਾਰ ਸੱਤਿਆ ਦੇਵੀ ਜੇਤੂ ਰਹੀ।

ਵਾਰਡ ਨੰਬਰ 25 ਵਿੱਚ ਕਾਂਗਰਸ ਦੀ ਉਮਾ ਬੇਰੀ ਜੇਤੂ ਰਹੀ।

ਜਲੰਧਰ ਦੇ ਵਾਰਡ ਨੰਬਰ 18 ਤੋਂ ਭਾਜਪਾ ਦੇ ਕੰਵਰ ਸਰਤਾਜ ਜੇਤੂ ਰਹੇ ਹਨ।

ਵਾਰਡ ਨੰਬਰ 42 ਤੋਂ ਆਮ ਆਦਮੀ ਪਾਰਟੀ ਦੇ ਰੋਮੀ ਵਧਵਾ ਜੇਤੂ ਰਹੇ।

ਵਾਰਡ ਨੰਬਰ 65 ਵਿੱਚ ਕਾਂਗਰਸ ਦੇ ਪ੍ਰਵੀਨ ਵਾਸਨ ਜੇਤੂ ਰਹੇ।

ਵਾਰਡ ਨੰਬਰ 29 ਤੋਂ ਭਾਜਪਾ ਦੀ ਮੀਨੂੰ ਢੰਡ ਚੋਣ ਜਿੱਤ ਗਈ।

ਜਲੰਧਰ ਦੇ ਵਾਰਡ ਨੰਬਰ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਜੇਤੂ ਰਹੇ।

ਅੰਮ੍ਰਿਤਸਰ:

ਅੰਮ੍ਰਿਤਸਰ ਦੇ ਵਾਰਡ ਨੰਬਰ 68 ਤੋਂ ਭਾਜਪਾ ਉਮੀਦਵਾਰ ਵਿਕਾਸ ਗਿੱਲ ਜੇਤੂ ਰਹੇ ਹਨ।

ਵਾਰਡ ਨੰਬਰ 72 ਤੋਂ ਕਾਂਗਰਸੀ ਉਮੀਦਵਾਰ ਡਾ. ਅਵਤਾਰ ਸਿੰਘ ਜੇਤੂ ਰਹੇ।

ਵਾਰਡ ਨੰਬਰ 69 ਤੋਂ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੀ।

ਵਾਰਡ ਨੰਬਰ 73 ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਜੇਤੂ ਰਹੇ।

ਵਾਰਡ ਨੰਬਰ 70 ਤੋਂ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਜੇਤੂ ਰਹੇ।

ਵਾਰਡ ਨੰਬਰ 71 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਸੰਧੂ ਜੇਤੂ ਰਹੇ।

ਵਾਰਡ ਨੰਬਰ 9 ਤੋਂ ਕਾਂਗਰਸ ਦੇ ਡਾ. ਸ਼ੋਵਿਤ ਨੇ ਜਿੱਤ ਹਾਸਲ ਕੀਤੀ ਹੈ।

ਵਾਰਡ ਨੰਬਰ 73 ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਜੇਤੂ ਰਹੇ।

ਵਾਰਡ ਨੰਬਰ 74 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੀ।

ਅੰਮ੍ਰਿਤਸਰ ਦੇ ਵਾਰਡ ਨੰਬਰ 72 ਵਿੱਚ ਕਾਂਗਰਸ ਵੱਲੋਂ ਡਾ. ਅਵਤਾਰ ਸਿੰਘ ਜੇਤੂ ਰਹੇ।

ਅੰਮ੍ਰਿਤਸਰ ਦੇ ਵਾਰਡ ਨੰਬਰ 69 ਤੋਂ ਪਰਮਜੀਤ ਕੌਰ ਪਤਨੀ ਸਰਬਜੀਤ ਸਿੰਘ ਲਾਟੀ ਜੇਤੂ ਰਹੇ।

ਲੁਧਿਆਣਾ:

ਲੁਧਿਆਣਾ ਤੋਂ ਵਾਰਡ ਨੰਬਰ 65 ਤੋਂ ਕਾਂਗਰਸੀ ਉਮੀਦਵਾਰ ਨਵਦੀਪ ਕੌਰ ਜੇਤੂ ਰਹੀ।

ਵਾਰਡ ਨੰਬਰ 91 ਤੋਂ ਆਮ ਆਦਮੀ ਪਾਰਟੀ ਦੇ ਤਜਿੰਦਰ ਰਾਜਾ ਦੀ ਪਤਨੀ ਜੇਤੂ ਰਹੀ।

ਵਾਰਡ ਨੰਬਰ 66 ਤੋਂ ਭਾਜਪਾ ਦੇ ਰੋਹਿਤ ਸਿੱਕਾ ਜੇਤੂ ਰਹੇ।

ਲੁਧਿਆਣਾ ਦੇ ਵਾਰਡ ਨੰਬਰ 79 ਵਿੱਚ ਭਾਜਪਾ ਦੇ ਸਿੰਬੂ ਨੇ ਜਿੱਤ ਦਰਜ ਕੀਤੀ ਹੈ।

ਵਾਰਡ ਨੰਬਰ 94 ਤੋਂ ਆਮ ਆਦਮੀ ਪਾਰਟੀ ਦੇ ਅਮਨ ਬੱਗਾ ਜੇਤੂ ਰਹੇ।

ਵਾਰਡ ਨੰਬਰ 79 ਵਿੱਚ ਬੀਜੀਪੀ ਦੀ ਬਵਨੀਤ ਕੌਰ ਜੇਤੂ ਰਹੀ।

ਵਾਰਡ ਨੰਬਰ 73 ਵਿੱਚ ਭਾਜਪਾ ਦੀ ਰੁਚੀ ਗੁਲਾਟੀ ਜੇਤੂ ਰਹੀ।

ਵਾਰਡ ਨੰਬਰ 17 ਤੋਂ ਭਾਜਪਾ ਉਮੀਦਵਾਰ ਜਤਿੰਦਰ ਗੋਰਾਇਣ ਜੇਤੂ ਰਹੇ।

ਵਾਰਡ ਨੰਬਰ 81 ਵਿੱਚ ਭਾਜਪਾ ਦੇ ਇੰਦਰਜੀਤ ਅਗਰਵਾਲ ਜੇਤੂ ਰਹੇ।

ਵਾਰਡ ਨੰਬਰ 80 ਵਿੱਚ ਭਾਜਪਾ ਦੇ ਗੌਰਵਜੀਤ ਸਿੰਘ ਗੌਰਾ ਜੇਤੂ ਰਹੇ।

ਲੁਧਿਆਣਾ ਦੇ ਵਾਰਡ ਨੰਬਰ 60 ਤੋਂ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਬੱਬਲ ਜੇਤੂ ਰਹੇ।

ਲੁਧਿਆਣਾ ਦੇ ਵਾਰਡ ਨੰਬਰ 68 ਤੋਂ ਪੁਸ਼ਪਿੰਦਰ ਭਿਨੋਟ ਆਪ ਉਮੀਦਵਾਰ ਜੇਤੂ ਰਹੇ

ਲੁਧਿਆਣਾ ਤੋਂ ਵਾਰਡ ਨੰਬਰ 44 ਤੋਂ ਆਪ ਉਮੀਦਵਾਰ ਸੋਹਣ ਸਿੰਘ ਗੋਗਾ ਜੇਤੂ ਰਹੇ

ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਦੀਆਂ ਚੋਣਾਂ ਦੌਰਾਨ 7 ਵਾਰਡਾਂ ਵਿੱਚ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਅਤੇ 8 ਵਾਰਡਾਂ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 4, ਕਾਂਗਰਸ ਨੇ 2 ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ 2 ਵਿੱਚ ਜਿੱਤ ਹਾਸਲ ਕੀਤੀ ਹੈ।