ਜੇ ਤੁਹਾਡਾ ਕੋਈ ਰਿਸ਼ਤੇਦਾਰ ਯਾ ਕੋਈ ਆਪਣਾ ਵਿਦੇਸ਼ ਵਿੱਚ ਫਸਿਆ ਹੋਇਆ ਹੈ ਤਾਂ ਭਰੋ ਫਾਰਮ..

ਲੁਧਿਆਣਾ, 26 ਅਪ੍ਰੈਲ (ਨਿਊਜ਼ ਪੰਜਾਬ) ਲੁਧਿਆਣਾ ਪ੍ਰਸ਼ਾਸ਼ਨ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਅਤੇ ਸਟੂਡੈਂਸ ਦੀ ਮੱਦਦ ਅਤੇ ਉਹਨਾਂ ਨੂੰ ਵਾਪਿਸ ਲੈ ਕੇ ਆਉਣ ਲਈ ਉਹਨਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਤੁਹਾਡਾ ਵੀ ਕੋਈ ਆਪਣਾ ਵਿਦੇਸ਼ ਵਿੱਚ ਫਸਿਆ ਹੈ ਤਾਂ ਹੇਠ ਦਿੱਤਾ ਫਾਰਮ ਭਰੋ –

ਫਾਰਮ ਭਰਨ ਲਈ ਨੀਚੇ ਦਿੱਤਾ ਲਿੰਕ ਕਲਿਕ ਕਰੋ

 

https://docs.google.com/forms/d/e/1FAIpQLSdVt4IRica9vL_vuy-UKmUKdUhKyllf_-NWbVWa6YU18vL4Zw/viewform