ਡਿਪਟੀ ਕਮਿਸ਼ਨਰ ਨੇ ਲੁਧਿਆਣਾ ਵਾਸੀਆਂ ਨੂੰ ਦਿੱਤਾ ਸੁਨੇਹਾ – ਸੁਣੋ ਉਹਨਾਂ ਕੀ ਕਿਹਾ ਲੋਕ ਸਭਾ ਚੋਣਾਂ ਬਾਰੇ 

ਨਿਊਜ਼ ਪੰਜਾਬ ਬਿਊਰੋ

ਲੁਧਿਆਣਾ ਦੀ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਲੁਧਿਆਣਾ ਦੇ ਸਮੂੰਹ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੱਡੇ ਉਤਸ਼ਾਹ ਨਾਲ ਵੋਟਾਂ ਪਾਉਣ ਦੀ ਅਪੀਲ ਕਰਦਿਆਂ  ਨਵੀਆਂ ਵੋਟਾਂ ਵਾਸਤੇ ਨੌਜਵਾਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਲਈ ਵੀ ਕਿਹਾ, ਸੁਣੋ ਉਹਨਾਂ ਦਾ ਲੁਧਿਆਣਾ ਲਈ ਦਿੱਤਾ ਸੁਨੇਹਾ !

DC Ludhiana byte on upcoming Lok Sabha elections