ਢੰਡਾਰੀ ਪੁੱਲ ਦੇ ਪੁਨਰ ਨਿਰਮਾਣ ਦੇ ਕੰਮ ਦਾ ਉਦਘਾਟਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਕੀਤਾ 

 

ਜਤਿੰਦਰ ਭੰਬੀ : ਢੰਡਾਰੀ ਪੁੱਲ ਦੇ ਪੁਨਰ ਨਿਰਮਾਣ ਦੇ ਕੰਮ ਦਾ ਉਦਘਾਟਨ ਮਾਣਯੋਗ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਅਤੇ ਮਾਣਯੋਗ ਡਾ : ਇੰਦਰਬੀਰ ਸਿੰਘ ਨਿੱਝਰ( ਕੈਬਨਿਟ ਮੰਤਰੀ ) ਜੀ ਦੇ ਉੱਦਮ ਸਦਕਾ ਕੀਤਾ..MLA ਹਰਦੀਪ ਸਿੰਘ ਮੁੰਡੀਆ ਹਲਕਾ ਸਾਹਨੇਵਾਲ,ਨੇ ਕੀਤਾ
ਜਿਸ ਦੀ ਕੁੱਲ ਲਾਗਤ 2 ਕਰੋੜ 32 ਲੱਖ ਰੁਪਏ ਹੈ
ਰਾਜਿੰਦਰ ਕੁਮਾਰ xen, ਪ੍ਰਵੀਨ ਸਿੰਗਲਾ se,ਰਣਜੀਤ ਸਿੰਘ ਸੈਣੀ ਪੀ ਏ,ਕੁਲਦੀਪ ਸਿੰਘ ਏਰੀ, ਤਜਿੰਦਰ ਸਿੰਘ, ਜਸਵੰਤ ਸਿੰਘ ਤਿੰਨੋ ਬਲਾਕ ਪ੍ਰਧਾਨ,,ਕਰਨ ਨਨਚਾਹਲ ਵਾਰਡ ਨੰਬਰ :24, ਹਰਪ੍ਰੀਤ ਕੌਰ, ਇੰਦਰ ਗਰੇਵਾਲ,ਹਰਦੇਵ ਸਿੰਘ ਸੋਢੀ, ਬਿੱਟੂ ਮੁੰਡੀ,ਸੁਰਿੰਦਰ ਚੌਧਰੀ, ਰਾਜੀ, ਜੋਨੀ ਸੈਣੀ,ਗੁੱਡੂ ਲਾਲਾ,ਬੱਬੂ ਮੁੰਡੀਆ, ਡੈਨੀ, ਸਰਬਜੀਤ ਸੈਣੀ,