ਮੁੱਖ ਖ਼ਬਰਾਂਪੰਜਾਬ ਰਸੋਈ ਗੈਂਸ ਅਤੇ ਕਮਰਸ਼ੀਅਲ ਸਿਲੰਡਰ ਅੱਜ ਤੋਂ ਹੋਏ ਮਹਿੰਗੇ – ਗੈਂਸ ਕੰਪਨੀਆਂ ਨੇ ਦਿੱਤਾ ਜ਼ੋਰਦਾਰ ਝਟਕਾ – ਪੜ੍ਹੋ ਨਵੇਂ ਰੇਟ March 1, 2023 News Punjab ਨਿਊਜ਼ ਪੰਜਾਬ 1 ਮਾਰਚ – ਗੈਸ ਕੰਪਨੀਆਂ ਨੇ ਘਰੇਲੂ ਅਤੇ ਕਮਰਸ਼ੀਅਲ ਗੈਂਸ ਸਿਲੰਡਰ ਦੀ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ I ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 350.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਅੱਜ ਤੋਂ ਲਾਗੂ ਹੋ ਗਿਆ ਹੈ