ਜਿੱਤ ਦਾ ਜਸ਼ਨ – ਨੋਬਲ ਪੁਰਸਕਾਰ ਜੇਤੂ ਵਿਗਿਆਨੀ ਸਵਾਂਤੇ ਪਾਬੋ ਨੂੰ ਉਸ ਦੇ ਦੋਸਤਾਂ ਨੇ ਤਲਾਅ ਵਿਚ ਸੁਟਿਆ – ਵੇਖੋ ਵੀਡੀਓ

ਨਿਊਜ਼ ਪੰਜਾਬ
ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਜਿਹਨਾਂ ਨੂੰ ਫਿਜ਼ੀਓਲੋਜੀ/ਮੈਡੀਸਨ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਨੂੰ ਉਸ ਦੇ ਦੋਸਤਾਂ ਨੇ ਅਨੋਖੇ ਤਰੀਕੇ ਨਾਲ ਉਸ ਦੀ ਜਿੱਤ ਦਾ ਜਸ਼ਨ ਮਨਾਇਆ। ਪਾਬੋ ਦੇ ਦੋਸਤਾਂ ਨੇ ਉਸ ਨੂੰ ਚੁੱਕ ਕੇ ਇੱਕ ਤਲਾਅ ਵਿੱਚ ਸੁੱਟ ਦਿੱਤਾ। ਇਸ ਦਾ ਵੀਡੀਓ ਨੋਬਲ ਪੁਰਸਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਜਿੱਤ ਦਾ ਜਸ਼ਨ ਸੀ ਅਤੇ ਨਾਲ ਹੀ ਉਹਨਾਂ ਨੂੰ ਦੋਸਤਾਂ ਨੇ ਸੁਰਖਿਅਤ ਬਾਹਰ ਵੀ ਕੱਢ ਲਿਆ।

ਵੀਡੀਓ ਵੇਖਣ ਲਈ ਇਸ ਲਿੰਕ ਨੂੰ ਟੱਚ ਕਰੋ
The Nobel Prize
@NobelPrize
Our new medicine laureate Svante Pääbo made a splash when his colleagues at @MPI_EVA_Leipzig threw him into a pond. Normally throwing a colleague into the pond happens when somebody receives a PhD, and they wanted to do it for Pääbo’s #NobelPrize as well. Video: Benjamin Vernot

ਵੀਡੀਓ ਵੇਖਣ ਲਈ ਇਸ ਲਿੰਕ ਨੂੰ ਟੱਚ ਕਰੋ https://twitter.com/i/status/1578640390160355328