ਮੁੱਖ ਖ਼ਬਰਾਂਪੰਜਾਬ ਭਾਜ਼ਪਾ ਨੇ ਪੰਜਾਬ ਲਈ 27 ਉਮੀਦਵਾਰ ਹੋਰ ਐਲਾਨੇ – ਪ੍ਰਵੀਨ ਬਾਂਸਲ ਵੀ ਬਣੇ ਉਮੀਦਵਾਰ January 27, 2022 News Punjab ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਲਈ 27 ਹੋਰ ਉਮੀਦਵਾਰਾ ਦਾ ਐਲਾਨ ਕਰ ਦਿੱਤਾ ਹੈ, ਲੁਧਿਆਣਾ ਨਾਰਥ ਤੋਂ ਪ੍ਰਵੀਨ ਬਾਂਸਲ ਨੂੰ ਉਮੀਦਵਾਰ ਬਣਾਇਆ ਗਿਆ ਹੈ