ਮੁੱਖ ਖ਼ਬਰਾਂ ਵਪਾਰ ਆਖਿਰ ਵਿੱਕ ਹੀ ਗਈ ਏਅਰ ਇੰਡੀਆ, 68 ਸਾਲ ਬਾਅਦ ਦੁਬਾਰਾ ਸੰਸਥਾਪਕ ਕੋਲ October 8, 2021 News Punjab ਨਵੀਂ ਦਿੱਲੀ, 8 ਅਕਤੂਬਰ ਟਾਟਾ ਸੰਨਜ਼ ਨੇ ਆਰਥਿਤ ਪੱਖੋਂ ਟੁੱਟੀ ਹੋਈ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੂੰ ਹਾਸਲ ਕਰਨ ਦੀ ਬੋਲੀ ਜਿੱਤ ਲਈਹੈ। ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ 18,000 ਕਰੋੜ ਰੁਪਏ ਦੀ ਜੇਤੂ ਬੋਲੀ ਲਗਾਈ ਹੈ। ਜੇਆਰਡੀ ਟਾਟਾ ਨੇ 1932 ਵਿੱਚ ਏਅਰ ਇੰਡੀਆ ਦੀ ਸਥਾਪਨਾ ਕੀਤੀ ਸੀ। ਭਾਰਤ ਸਰਕਾਰ ਵੱਲੋਂ 1953 ਵਿੱਚ ਕੰਪਨੀ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। Post Views: 0