ਕੋਰੋਨਾ ਵਾਇਰਸ- ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਈਲ ਐਪ ਅਤੇ ਭਾਰਤ ਸਰਕਾਰ ਵੱਲੋਂ ਹਰ ਸੂਬੇ ਦੇ ਹੈਲਪ ਲਾਈਨ ਨੰਬਰ ਜਾਰੀ

 

 

 

ਚੰਡੀਗੜ੍ਹ 20 ਮਾਰਚ (ਨਿਊਜ਼ ਪੰਜਾਬ) ਪੰਜਾਬ ਸਰਕਾਰ ਨੇ ਕਰੋਨਾ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਈਲ ਐਪ ਜਾਰੀ ਕੀਤੀ ਗਈ ਹੈ ।

ਇਹ ਐਪ ਹੇਠ ਲਿਖੇ ਲਿੰਕ ਤੋਂ ਡਾਊਨ ਲੋਡ ਕੀਤੀ ਜਾ ਸਕਦੀ ਹੈ –

https://play.google.com/store/apps/details?id=in.gov.punjab.cova

For iOS

https://apps.apple.com/in/app/cova-punjab/id1501977319

 

ਇਸ ਤੋਂ ਇਲਾਵਾ ਭਾਰਤ ਸਰਕਾਰ ਦੇ  ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ( COIV – 19 ) ਸਬੰਧੀ ਜਾਣਕਾਰੀ ਅਤੇ ਸੂਚਨਾ  ਲਈ ਦੇਸ਼ ਦੇ ਸਾਰੇ ਰਾਜਾਂ ਅਤੇ ਯੂ ਟੀ ਦੇ ਫੋਨ ਨੰਬਰਾ ਲਿਸਟ ਜਾਰੀ ਕੀਤੀ ਹੈ , ਜਿਥੇ ਸੂਚਨਾ ਦੇ ਕੇ ਤਰੁੰਤ ਇਲਾਜ਼ ਲਈ ਕਾਰਵਾਈ ਕੀਤੀ ਜਾ ਸਕਦੀ ਹੈ |                                           Central Helpline Number for corona-virus: –  +91-11-23978046

Helpline Numbers of States & Union Territories (UTs)
1 Andhra Pradesh————   0866-2410978
2 Arunachal Pradesh——–   9436055743
3 Assam———————–   6913347770
4 Bihar————————   104
5 Chhattisgarh—————-  104
6 Goa————————–   104
7 Gujarat———————-   104

8 Haryana——————–   8558893911

9 Himachal Pradesh——–   104
10 Jharkhand—————-   104
11 Karnataka —————-   104
12 Kerala———————   0471-2552056
13 Madhya Pradesh———   0755-2527177
14 Maharashtra ————-  020-26127394
15 Manipur ——————  3852411668
16 Meghalaya—————-  108
17 Mizoram——————  102
18 Nagaland—————–   7005539653
19 Odisha ——————-  9439994859
20 Punjab——————-  104
21 Rajasthan—————-  0141-2225624
22 Sikkim——————-  104
23 Tamil Nadu————-  044-29510500
24 Telangana—————  104
25 Tripura——————  0381-2315879
26 Uttarakhand———–   104
27 Uttar Pradesh———-   18001805145
28 West Bengal————  1800313444222, 03323412600,
S. No Name of Union Territory (UT) Helpline Nos.

1 Andaman and Nicobar  Islands ———————-   03192-232102

2 Chandigarh ——————————————— 9779558282
3 Dadra and Nagar Haveli and Daman & Diu———  104
4 Delhi—————————————————–  011-22307145
5 Jammu & Kashmir————————————-  01912520982, 0194-2440283
6 Ladakh ————————————————–  01982256462
7 Lakshadweep——————————————–  104
8 Puducherry———————————————-  104