ਗਰੇਵਾਲ, ਆਹਲੂਵਾਲੀਆ, ਰੱਤੂ ਅਤੇ ਹਮਦਰਦ ਜਾਇੰਟ ਡਾਇਰੈਕਟਰ ਵਜੋਂ ਪਦਉਨਿਤ


ਚੰਡੀਗੜ•, ਮਾਰਚ 19: (ਨਿਊਜ਼ ਪੰਜਾਬ )
ਪੰਜਾਬ ਸਰਕਾਰ ਵੱਲੋਂ ਅੱਜ ਇੱਕ ਹੁਕਮ ਜਾਰੀ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਚਾਰ ਡਿਪਟੀ ਡਾਇਰੈਕਟਰਾਂ ਸਰਵ: ਸ੍ਰੀ ਡਾ. ਅਜੀਤ ਕੰਵਲ ਸਿੰਘ ਹਮਦਰਦ, ਰਣਦੀਪ ਸਿੰਘ ਆਹਲੂਵਾਲੀਆ, ਕ੍ਰਿਸ਼ਨ ਲਾਲ ਰੱਤੂ ਅਤੇ ਹਰਜੀਤ ਸਿੰਘ ਗਰੇਵਾਲ ਨੂੰ ਜਾਇੰਟ ਡਾਇਰੈਕਟਰ ਵਜੋਂ ਪਦਉਨਿਤ  ਕਰ ਦਿੱਤਾ ਹੈ।
———-
Harmdard, Ahuluwalia, Rattu and Grewal Promoted as Joint Directors
Chandigarh, March 19:(News Punjab )
The Punjab Government today issued promotion orders of four Deputy Directors of Information and Public Relations Department, Punjab Namely Dr. Ajit Kanwal Singh Hamdard, Randeep Singh Ahluwalia, Krishan Lal Rattu and Harjit Singh Grewal as Joint Directors.
———