ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਨੇ ਵਿਦਿਆਰਥੀ ਵੀਜ਼ੇ ਲਈ ਸੇਵਾਵਾਂ ਕੀਤੀਆਂ ਆਰੰਭ – ਅੱਜ ਤੋਂ ਬਾਇਓਮੈਟ੍ਰਿਕ ਲਈ ਸਮਾਂ ਲਵੋ – ਪੜ੍ਹੋ ਪੂਰਾ ਵੇਰਵਾ – Canada Visa Application Centres open for biometrics

ਨਿਊਜ਼ ਪੰਜਾਬ
ਕੋਵੀਡ -19 ਦੇ ਚੱਲ ਰਹੇ ਮਹਾਂਮਾਰੀ ਦੇ ਕਾਰਨ, ਭਾਰਤ ਵਿਚ ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ (ਵੀ.ਏ.ਸੀ.) ਬੰਦ ਸਨ ਉਹ 21 ਜੂਨ ਤੋਂ ਵਿਦਿਆਰਥੀਆਂ ਲਈ ਆਪਣੀਆਂ ਸੇਵਾਵਾਂ ਆਰੰਭ ਕਰ ਰਹੇ ਹਨ l

ਕੈਨੇਡਾ ਜਾਨ ਵਾਲੇ ਸਟੂਡੈਂਟ 17 ਜੂਨ 2021 ਦੀ ਅੱਧੀ ਰਾਤ ਤੋਂ, ਬਾਇਓਮੀਟ੍ਰਿਕ ਇੰਸਟ੍ਰਕਸ਼ਨ ਲੈਟਰ (ਬੀਆਈਐਲ) ਵਾਲੇ ਵਿਦਿਆਰਥੀ ਵੀਏਸੀ ਵੈੱਬਫਾਰਮ ਦੀ ਵਰਤੋਂ ਕਰਦਿਆਂ ਬਾਇਓਮੈਟ੍ਰਿਕ ਬੂਕਿੰਗ ਲਈ ਬੇਨਤੀ ਕਰ ਸਕਣਗੇ , ਉਹ ਇਸ ਲਿੰਕ ਤੋਂ ਇੱਕ ਵੈੱਬਫਾਰਮ ਭਰ ਸਕਦੇ ਹਨ https://visa.vfsglobal.com/ind/en/can/covid-19-updates

 

Due to the ongoing COVID-19 pandemic, the Visa Application Centres (VACs) in India will be offering limited services until further notice. For details on services currently available at the VACs, please refer to the information provided in the tabs below.

Until further notice, please disregard the information on the remaining pages of this website.

Effective midnight 17th June 2021, students with a Biometric Instruction letter (BIL) will be able to request a biometric appointment using the VAC webform. To request an appointment, please submit a webform at

https://visa.vfsglobal.com/ind/en/can/covid-19-updates

 

** Returning Students will need to book an appointment using their current study permit application number listed on the new permit document & upload the new permit document instead of the BILs.

  • Effective Monday 21st June 2021, the Opening Hours of the VACs in India will be as follows, until further notice:

Business Hours: Monday to Friday (five working days): 09:00 hrs – 16:00 hrs

Please note, you must bring your Biometric Instruction Letter (BIL) to your biometric appointment along with your valid permit document to the VAC to confirm that you are a Student or a returning student.

 

Image