ਨਗਰ ਨਿਗਮ ਦੀ ਮੀਟਿੰਗ ‘ਚ ਭਾਜਪਾ ਤੇ ਕਾਂਗਰਸ ਕੌਂਸਲਰਾਂ ਦੀ ਝੜਪ

ਜਲੰਧਰ , 6 ਨਵੰਬਰ (ਨਿਊਜ਼ ਪੰਜਾਬ)- ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਦੀ ਮੀਟਿੰਗ ‘ਚ ਪਹਿਲਾਂ ਤਾਂ ਸਮਾਜਿਕ ਦੂਰੀ ਨੂੰ ਲੈ ਕੇ ਭਾਜਪਾ ਨੇ ਹੰਗਾਮਾ ਕੀਤਾ, ਬਾਅਦ ਵਿਚ ਕਾਂਗਰਸ ਤੇ ਭਾਜਪਾ ਦੇ ਕੌਂਸਲਰਾਂ ਆਪਸ  ‘ਚ ਉਲਝ ਪਏ ।