ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ …..—-

  • ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥ ੩ll੪੨ |                                                                                                                                              ( ਉਹ ) ਰਾਜਿਆਂ ਦਾ ਰਾਜਾ , ਮਹਾਰਾਜਿਆਂ ਦਾ  ਮਹਾਰਾਜਾ ਹੈ , ਅਜਿਹੇ ਰਾਜੇ ਨੂੰ ਛੱਡ ਕੇ ਹੋਰ ਦੂਜੇ ਕਿਸ ਨੂੰ ਧਿਆਇਆ ਜਾਏ ॥ ੩ ॥ ੪੨ ॥ | ਗਿਆਨ ਪ੍ਰਬੋਧ ੪੨ ( ੪ )