ਨਵੀ ਦਿੱਲੀ 9 ਮਾਰਚ (ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ 17 ਤੋਂ 20 ਵਧਾਇਕਾਂ ਦਾ ਜੋਤਿਰਦਿਤਿਆ ਸਿੰਧੀਆ ਦੇ ਸਮਰਥਨ ਸੰਕਟ ਵਿਚ ਆਈ ਸਰਕਾਰ ਦੇ ਸਾਰੇ ਮੰਤਰੀਆਂ ਤੋਂ ਰਾਤ 11 ਵਜੇ ਅਸਤੀਫੇ ਲੈ ਲਏ , ਮੁਖ ਮੰਤਰੀ ਕਮਲਨਾਥ ਨੇ ਕਿਹਾ ਕਿ ਉਹ ਸਵੇਰੇ ਨਵੇਂ ਮੰਤਰੀਆਂ ਦਾ ਐਲਨ ਕਰ ਸਕਦੇ ਹਨ , ਕਾਂਗਰਸ ਲੀਡਰਸ਼ਿਪ ਸਿਧਿਆ ਦੀਆ ਸ਼ਰਤਾਂ ਮਨਣ ਨੂੰ ਤਿਆਰ ਹੋ ਗਈ ਹੈ I
Post Views: 0