ਸੁਨੀਲ ਜਾਖੜ ਵਿਧਾਇਕ ਸੁਸ਼ੀਲ ਰਿੰਕੂ ਦਾ ਹਾਲਚਾਲ ਪੁੱਛਣ ਲਈ ਜਲੰਧਰ ਪੁੱਜੇ

ਜਲੰਧਰ, 30 ਅਕਤੂਬਰ (ਨਿਊਜ਼ ਪੰਜਾਬ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬੀਤੇ ਦਿਨੀਂ ਸੜਕ ਹਾਦਸੇ ਵਿਚ ਜ਼ਖਮੀ ਹੋਏ ਵਿਧਾਇਕ ਸੁਸ਼ੀਲ ਰਿੰਕੂ ਦਾ ਹਾਲਚਾਲ ਪੁੱਛਣ ਲਈ ਜਲੰਧਰ ਪੁੱਜੇ।